The perfect Guru
ਗੁਰੂ ਨਾਨਕ ਪੂਰਣ ਗੁਰੂ ਹੈ

Bhai Gurdas Vaaran

Displaying Vaar 26, Pauri 16 of 35

ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ।

Pooraa Satiguru Jaaneeai Pooray Pooraa Thhaatu Banaaiaa |

The perfect true Guru is known in his majestic form.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੧


ਪੂਰੇ ਪੂਰਾ ਤੋਲੁ ਹੈ ਘਟੈ ਵਧੈ ਘਟਾਇ ਵਧਾਇਆ।

Pooray Pooraa Tolu Hai Ghatai N Vadhi Ghataai Vadhaiaa |

Perfect is the justice of the perfect Guru to which nothing can be added nor reduced from.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੨


ਪੂਰੇ ਪੂਰੀ ਮਤਿ ਹੈ ਹੋਰ ਸੁ ਪੁਛਿ ਮਤਾ ਪਕਾਇਆ।

Pooray Pooree Mati Hai Horasu Puchhi N Mataa Pakaaiaa |

The wisdom of the perfect Guru is perfect and he makes up his mind with out asking for other's counsel .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੩


ਪੂਰੇ ਪੂਰਾ ਮੰਤੁ ਹੈ ਪੂਰਾ ਬਚਨੁ ਟਲੈ ਟਲਾਇਆ।

Pooray Pooraa Mantu Hai Pooraa Bachanu N Talai Talaaiaa |

The mantra of the perfect is perfect and his command cannot be avoided.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੪


ਸਭੇ ਇਛਾ ਪੂਰੀਆ ਸਾਧਸੰਗਤਿ ਮਿਲਿ ਪੂਰਾ ਪਾਇਆ।

Sabhay Ichhaa Pooreeaa Saadhsangati Mili Pooraa Paaiaa |

All desires are fulfilled when joining the holy congregation, one meets the perfect Guru .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੫


ਵੀਹ ਇਕੀਹ ਉਲੰਘਿ ਕੈ ਪਤਿ ਪਉੜੀ ਚੜ੍ਹਿ ਨਿਜ ਘਰਿ ਆਇਆ।

Veeh Ikeeh Ulaghikai Pati Paurhee Charhhi Nij Ghari Aaiaa |

Crossing all calculations the Guru has climbed the ladder of honour to reach his own loft.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੬


ਪੂਰੇ ਪੂਰਾ ਹੋਇ ਸਮਾਇਆ ॥੧੬॥

Pooray Pooraa Hoi Samaaiaa 16

Becoming perfect he has merged in that perfect Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੬ ਪੰ. ੭