The truth is true and the false hood is false
ਸੱਚ ਸੱਚਾ ਹੈ, ਕੂੜ ਕੂੜਾ ਹੈ

Bhai Gurdas Vaaran

Displaying Vaar 26, Pauri 18 of 35

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਸੈਸਾਰੀ ਭੰਡਾਰੀ ਰਾਜੇ।

Brahamaa Bisanu Mahaysu Trai Saisaaree Bhandaaree Raajay |

Brahma Visnu and Mahesra all the three are creator, sustainer and dispenser of justice respectively.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੧


ਚਾਰਿ ਵਰਨ ਘਰਬਾਰੀਆਂ ਜਾਤਿ ਪਾਤਿ ਮਾਇਆ ਮੁਹਤਾਜੇ।

Chaari Varan Gharabaareeaa Jaati Paati Maaiaa Muhataajay |

The house holders of all the four varnas depend upon caste-gotra the lineage and maya.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੨


ਛਿਅ ਦਰਸਨ ਛਿਅ ਸਾਸਤ੍ਰਾ ਪਾਖੰਡ ਕਰਮ ਕਰਨਿ ਦੇਵਾਜੇ।

Chhia Darasan Chhia Saasatraa Paakhandi Karam Karani Dayvaajay |

People perform hypocritical rituals pretending to follow the six philosophies of six shastras.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੩


ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਜੇ।

Sanniaasee Das Naam Dhari Jogee Baarah Panthh Nivaajay |

Likewise the sannyasis assuming ten names and yogis creating their twelve sects are moving around.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੪


ਦਹਦਿਸਿ ਬਾਰਹ ਵਾਟ ਹੋਇ ਪਰ ਘਰਿ ਮੰਗਨਿ ਖਾਜ ਅਖਾਜੇ।

Dahadisi Baarah Vaat Hoi Par Ghar Mangani Khaaj Akhaajay |

They are all going astray in ten directions and twelve sects go on begging edibles and non edibles.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੫


ਚਾਰਿ ਵਰਨ ਗੁਰੁਸਿਖ ਮਿਲਿ ਸਾਧਸੰਗਤਿ ਵਿਚਿ ਅਨਹਦ ਵਾਜੇ।

Chaari Varan Guru Sikh Mili Saadhsangati Vichi Anahad Vaajay |

The gursikhs of all the four varnas jointly recite and listen to the unstruck melody in the holy cangregation.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੬


ਗੁਰਮੁਖਿ ਵਰਨ ਅਵਰਨ ਹੋਇ ਦਰਸਨੁ ਨਾਉਂ ਪੰਥ ਸੁਖ ਸਾਜੇ।

Guramukhi Varan Avaran Hoi Darasanu Naaun Panthh Sukh Saajay |

Gurmukh going beyond all varnas follows the philosophy of ncim and the path of spiritual delight made for him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੭


ਸਚੁ ਸਚਾ ਕੂੜਿ ਕੂੜੈ ਪਾਜੇ ॥੧੮॥

Sachu Sachaa Koorhi Koorhay Paajay 18

The truth is always true and falsehood is altogether false.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੮ ਪੰ. ੮