The true Guru
ਸਤਿਗੁਰ

Bhai Gurdas Vaaran

Displaying Vaar 26, Pauri 20 of 35

ਸਤਿਗੁਰ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ।

Satiguru Paarasi Prasiai Kanchanu Karai Manoor Maleenaa |

The true Guru is such a philosopher's stone by whose touch dross transforms into gold.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੧


ਸਤਿਗੁਰ ਬਾਵਨੁ ਚੰਦਨੋ ਵਾਸੁ ਸੁਵਾਸੁ ਕਰੈ ਲਾਖੀਣਾ।

Satiguru Baavanu Chandano Vaasu Suvaasu Karai Laakheenaa |

The true Guru is that sandalwood which makes every thing fragrant and million times more precious .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੨


ਸਤਿਗੁਰ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ।

Satiguru Pooraa Paarijaatu Sinmalu Safalu Karai Sangi |eenaa |

The true Guru is that wish fulfilling tree which makes the cotton silk tree full of fruit.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੩


ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸ ਜਲਹੁ ਦੁਧੁ ਪੀਣਾ।

Maan Sarovaru Satiguroo Kaagahu Hansu Jalahu Dudhu Peenaa |

The true Guru is that Manasarovar, the sacred lake in Hindu mythology, which transforms crows into swans, who drink milk cut of mixtrue of water and milk.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੪


ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ।

Gur Teerathhu Dareeaau Hai Pasoo Prayt Karai Prabeenaa |

The Guru is that holy river which makes the animals and the ghosts knowledgeable and skilful.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੫


ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।

Satigur Bandeechhorhu Hai Jeevan Mukati Karai Aodeenaa |

The true Guru is giver of freedom from bondages and makes the detached ones librated in life.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੬


ਗੁਰਮੁਖਿ ਮਨ ਅਪਤੀਜੁ ਪਤੀਣਾ ॥੨੦॥

Guramukhi Man Apateeju Pateenaa 20

The wavering mind of the Guru-oriented individual becomes steadfast and full of confidence.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦ ਪੰ. ੭