Guru Nanak Dev
ਗੁਰੂ ਨਾਨਕ ਦੇਵ

Bhai Gurdas Vaaran

Displaying Vaar 26, Pauri 21 of 35

ਸਿਧ ਨਾਥ ਅਵਤਾਰ ਸਭ ਗੋਸਟਿ ਕਰਿ ਕਰਿ ਕੰਨ ਫੜਾਇਆ।

Sidh Naathh Avataar Sabh Gosati Kari Kari Kann Dharhaaiaa |

In discussions he ( Guru Nanak Dev) worsted the siddhs maths and the incarnations of gods.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੧


ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬ ਨਿਵਾਇਆ।

Baabar Kay Baabay Milay Nivi Nivi Sabh Nabaabu Nivaaiaa |

Men of Babur came to Baba Nanak and the latter made them bow in humility.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੨


ਪਾਤਸਾਹਾ ਮਿਲਿ ਵਿਛੁੜੇ ਜੋਗ ਭੋਗ ਛਡਿ ਚਲਿਤੁ ਰਚਾਇਆ।

Patisaahaa Mili Vichhurhay Jog Bhog Chhadi Chalitu Rachaaiaa |

Guru Nanak met the emperors as well and becoming detached from the enjoyments and renunciation he performed a wonderful feat.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੩


ਦੀਨ ਦੁਨੀਆ ਦਾ ਪਾਤਿਸਾਹੁ ਬੇਮੁਹਤਾਜੁ ਰਾਜੁ ਘਰਿ ਆਇਆ।

Deen Duneeaa Daa Paatisaahu Baymuhataaju Raaju Ghari Aaiaa |

Self reliant king of the spiritual and the temporal world (Guru Nanak) moved around in the world.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੪


ਕਾਦਰ ਹੋਇ ਕੁਦਰਤਿ ਕਰੇ ਏਹ ਭਿ ਕੁਦਰਤਿ ਸਾਂਗੁ ਬਣਾਇਆ।

Kaadar Hoi Kudarati Karay Ayh Bhi Kudarati Saangu Banaaiaa |

The nature enacted a masquerade that he becoming creator created (a new way life- Sikhism).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੫


ਇਕਨਾ ਜੋੜ ਵਿਛੋੜਦਾ ਚਿਰੀ ਵਿਛੁੰਨੇ ਆਣਿ ਮਿਲਾਇਆ।

Ikanaa Jorhi Vichhorhidaa Chiree Vichhunnay Aani Milaaiaa |

He makes many meet, separates others and further reunites the ones separated long back.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੬


ਸਾਧਸੰਗਤਿ ਵਿਚਿ ਅਲਖੁ ਲਖਾਇਆ ॥੨੧॥

Saadhsangati Vichi Alakhu Lakh Aaiaa 21

In the holy congregation, he arranges the glimpse of the invisible Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੧ ਪੰ. ੭