Guru Nanak Dev
ਗੁਰੂ ਨਾਨਕ ਦੇਵ

Bhai Gurdas Vaaran

Displaying Vaar 26, Pauri 22 of 35

ਸਤਿਗੁਰ ਪੂਰਾ ਸਾਹੁ ਹੈ ਤ੍ਰਿਭਵਣੁ ਜਗੁ ਤਿਸ ਦਾ ਵਣਜਾਰਾ।

Satiguru Pooraa Saahu Hai Tribhavan Jagu Tis Daa Vanajaaraa |

The true Guru is a perfect banker and the three worlds are his travelling salesmen.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੧


ਰਤਨ ਪਦਾਰਥ ਬੇਸੁਮਾਰ ਭਾਉ ਭਗਤਿ ਲਖ ਭਰੇ ਭੰਡਾਰਾ।

Ratan Padaarathh Baysumaar Bhaau Bhagati Lakh Bharay Bhandaaraa |

He has the treasure of infinite jewels in the form of loving devotion.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੨


ਪਾਰਿਜਾਤ ਲਖ ਬਾਗ ਵਿਚਿ ਕਾਮਧੇਣੁ ਦੇ ਵਗ ਹਜਾਰਾ।

Paarijaat Lakh Baag Vichi Kaamadhynu Day Vag Hajaaraa |

In his garden, he keeps millions of wishfulfilling trees and thousands of herds of wishfulfilling cows.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੩


ਲਖਮੀਆਂ ਲਖ ਗੋਲੀਆਂ ਪਾਰਸ ਦੇ ਪਰਬਤੁ ਅਪਾਰਾ।

lakh Ameeaan Lakh Goleeaan Paaras Day Prabatu Apaaraa |

He has millions of Laksamts as servants and many mountains of philosopher's stones.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੪


ਲਖ ਅੰਮ੍ਰਿਤ ਲਖ ਇੰਦ੍ਰ ਲੈ ਹੁਇ ਸਕੇ ਛਿੜਕਨਿ ਦਰਬਾਰਾ।

lakh Anmrit Lakh Indr Lai Hui Sakai Chhirhakani Darabaaraa |

Millions of Indrs having millions types of nectars sprinkle in his court.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੫


ਸੂਰਜ ਚੰਦ ਚਰਾਗ ਲਖ ਰਿਧਿ ਸਿਧਿ ਨਿਧਿ ਬੋਹਲ ਅੰਬਾਰਾ।

Sooraj Chand Charaag Lakh Ridhi Sidhi Nidhi Bohal Anbaaraa |

Millions of lamps like suns and moons are there and the heaps of miraculous powers are also with him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੬


ਸਭੇ ਵੰਡਿ ਵੰਡਿ ਦਿਤੀਓਨ ਭਾਉ ਭਗਤਿ ਕਰਿ ਸਚੁ ਪਿਆਰਾ।

Sabhay Vand Vandi Ditiaonu Bhaau Bhagati Kari Sachu Piaaraa |

The true Guru has distributed all these stores among those who love the truth and are absorbed in loving devotion.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੭


ਭਗਤਿ ਵਛਲੁ ਸਤਿਗੁਰੁ ਨਿਰੰਕਾਰਾ ॥੨੨॥

Bhagati Vachhalu Satiguru Nirankaaraa 22

The true Guru, who himself is the Lord, loves his devotees (deeply).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੨ ਪੰ. ੮