The facts about Guru Hargobind
ਸਿੱਖ ਪ੍ਰਸ਼ਨ

Bhai Gurdas Vaaran

Displaying Vaar 26, Pauri 24 of 35

ਧਰਮਸਾਲ ਕਰਿ ਬਹੀਦਾ ਇਕਤ ਥਾਉਂ ਟਿਕੈ ਟਿਕਾਇਆ।

Dharamasaal Kari Baheedaa Ik Daaun N Tikai Tikaaiaa |

The earlier Gurus considered that to give instructions and to preach to the people, one has to sit at one place known as dharamshala, but this Guru (Hargobind) does riot stick to one place.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੧


ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।

Paatisaah Ghari Aavaday Garhi Charhiaa Paatisaah Charhaaiaa |

Earlier emperors would visit the house of the Guru, but this Guru has been interned by the king in a fort.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੨


ਉਮਤਿ ਮਹਲੁ ਪਾਵਦੀ ਨਠਾ ਫਿਰੈ ਡਰੈ ਡਰਾਇਆ।

Umati Mahalu N Paavadee Nathhaa Firai N Darai Daraaiaa |

The sarigat coming to have his glimpse cannot find him in the palace (because generally he is not available). Neither he is scared of anybody nor does he scare any one yet he is always on the move.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੩


ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ।

Manjee Bahi Santokhadaa Kutay Rakhi Sikaaru Khilaaiaa |

Earlier Gurus sitting on the seat instructed people to be content but this Guru rears dogs and goes out for hunting.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੪


ਬਾਣੀ ਕਰਿ ਸੁਣਿ ਗਾਂਵਦਾ ਕਥੈ ਸੁਣੈ ਗਾਵਿ ਸੁਣਾਇਆ।

Baanee Kari Suni Gaanvadaa Kathhai N Sunai N Gaavi Sunaaiaa |

The Gurus used to listen to Gurbani but this Guru neither recites nor (regularly) listens to hymn-singing.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੫


ਸੇਵਕ ਪਾਸ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ।

Sayvak Paas N Rakheeani Dokhee Dusat Aagoo Muhilaaiaa |

He does not keep his follower servants with him and rather maintains nearness with the wicked and the envious ones (Guru had kept Painde Khan nearby).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੬


ਸਚੁ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।

Sachu N Lukai Lukaaiaa Charan Kaval Sikh Bhavar Lubhaaiaa |

But the truth is never concealed and that is why on the lotus feet of the Guru, the mind of 'Sikhs hover like a greedy black-bee.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੭


ਅਜਰੁ ਜਰੈ ਆਪੁ ਜਣਾਇਆ ॥੨੪॥

Ajaru Jarai N Aapu Janaaiaa 24

Guru Hargobding has borne the unbearable and he has not made himself manifest.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੪ ਪੰ. ੮