The dead disciple in the Guru-grave
ਮੁਰੀਦ ਮੁਰਦਾ ਗੁਰੂ ਗੋਰ

Bhai Gurdas Vaaran

Displaying Vaar 26, Pauri 26 of 35

ਭਵਜਲ ਅੰਦਰਿ ਮਾਨਸਰੁ ਸਤ ਸਮੁੰਦੀ ਗਹਿਰ ਗੰਭੀਰਾ।

Bhavajal Andari Maanasaru Sat Samundee Gahir Ganbheeraa |

Deeper than the seven seas of the world is the mental world ocean known as Manasarovar

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੧


ਨਾ ਪਤਣੁ ਪਾਤਣੀ ਪਾਰਾਵਾਰੁ ਅੰਤੁ ਚੀਰਾ।

Naa Patanu Naa Paatnee Paaraavaaru N Antu N Cheeraa |

which has no wharf no boatman and no end or bound.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੨


ਨਾ ਬੇੜੀ ਤੁਲਹੜਾ ਵੰਝੀ ਹਾਥਿ ਧੀਰਕ ਧੀਰਾ।

Naa Bayrhee Naa Tulaharhaa Vanjhee Haathhi N Dheerak Dheeraa |

To go across it there is neither vessel nor raft; neither barge pole no any one to console.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੩


ਹੋਰੁ ਕੋਈ ਅਪੜੈ ਹੰਸ ਚੁਗੰਦੇ ਮੋਤੀ ਹੀਰਾ।

Horu N Koee Aparhai Hans Chuganday Motee Heeraa |

None else can reach there except the swans who pick up pearls from there.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੪


ਸਤਿਗੁਰ ਸਾਂਗਿ ਵਰਤਦਾ ਪਿੰਡੁ ਵਸਾਇਆ ਫੇਰਿ ਅਹੀਰਾ।

Satiguru Saangi Varatadaa Pindu Vasaaiaa Dhayri Aheeraa |

The true Guru enacts his play and populates desolate places.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੫


ਚੰਦੁ ਅਮਾਵਸ ਰਾਤਿ ਜਿਉ ਅਲਖੁ ਲਖੀਐ ਮਛੁਲੀ ਨੀਰਾ।

Chandu Amaavas Raati Jiu Alakhu N Lakheeai Machhulee Neeraa |

Sometimes He hides himself like moon in amavas (no moon night) or fish in water.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੬


ਮੁਏ ਮੁਰੀਦ ਗੋਰਿ ਗੁਰ ਪੀਰਾ ॥੨੬॥

Muay Mureed Gori Gur Peeraa 26

Those who have become dead to their ego, they only absorb in the eternal trance in the from of the Guru.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੬ ਪੰ. ੭