Progeny of the Sikhs of Guru
ਗੁਰ ਸਿਖਾਂ ਦੀ ਵੰਸ

Bhai Gurdas Vaaran

Displaying Vaar 26, Pauri 28 of 35

ਕਛੂ ਅੰਡਾ ਸੇਂਵਦਾ ਜਲ ਬਾਹਰਿ ਧਰਿ ਧਿਆਨੁ ਧਰੰਦਾ।

Kachhoo Andaa Saynvadaa Jal Baahari Dhari Dhiaanu Dharandaa |

Tortoise hatches its eggs out side water and keeping track of those rears them up.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੧


ਕੂੰਜ ਕਰੇਂਦੀ ਸਿਮਰਣੋ ਪੂਰਣ ਬਚਾ ਹੋਇ ਉਡੰਦਾ।

Koonj Karayndee Simarano Pooran Bachaa Hoi Udandaa |

By virtue of the mother's remembrance the young one of the heron bird starts flying in the sky.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੨


ਕੁਕੜੀ ਬਚਾ ਪਾਲਦੀ ਮੁਰਗਾਈ ਨੋ ਜਾਇ ਮਿਲੰਦਾ।

Kukarhee Bachaa Paaladee Muragaaee No Jaai Miladaa |

The kid of waterfowl is reared up by hen but ultimately it goes to meet its mother ( waterfowl).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੩


ਕੋਇਲ ਪਾਲੈ ਕਾਵਣੀ ਲੋਹੂ ਲੋਹੂ ਰਲੈ ਰਲੰਦਾ।

Koil Paalai Kaavanee |ohoo |ohoo Ralai Raladaa |

The offsprings of nightingale are nurtured by female crow but finally the blood goes to meet the blood.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੪


ਚਕਵੀ ਅਤੇ ਚਕੋਰ ਕੁਲ ਸਿਵ ਸਕਤੀ ਮਿਲਿ ਮੇਲੁ ਕਰੰਦਾ।

Chakavee Atay Chakor Kul Siv Sakatee Mili Maylu Karandaa |

Moving around in the illusions of Siva and Sakti (maya) the female ruddy sheldrake and Indian red legged partridge also ultimately meet their beloved ones.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੫


ਚੰਦ ਸੂਰਜ ਸੇ ਜਾਣੀਅਨਿ ਛਿਅ ਰੁਤਿ ਬਾਰਹ ਮਾਹ ਦਿਸੰਦਾ।

Chand Sooraju Say Jaaneeani Chhia Ruti Baarah Maah Disandaa |

Among the stars, the sun and the moon are perceptible throughout the six seasons and the twelve months.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੬


ਗੁਰਮੁਖਿ ਮੇਲਾ ਸਚ ਦਾ ਕਵੀਆਂ ਕਵਲ ਭਵਰੁ ਵਿਗਸੰਦਾ।

Guramukhi Maylaa Sach Daa Kaveeaan Kaval Bhavaru Vigasandaa |

As the black bee is happy among lilies and lotuses,

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੭


ਗੁਰਮੁਖਿ ਸੁਖ ਫਲ ਅਲਖੁ ਲਖੰਦਾ ॥੨੮॥

Guramukhi Sukh Fal Alakhu Lakhandaa 28

the gurmukhs get delighted to perceive the truth and attain the fruit of pleasures.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੮ ਪੰ. ੮