The claim of Koka, the male nurse
ਦਾਵਾ ਕੋਕਾ

Bhai Gurdas Vaaran

Displaying Vaar 26, Pauri 29 of 35

ਪਾਰਸ ਵੰਸੀ ਹੋਇ ਕੈ ਸਭਨਾ ਧਾਤੂ ਮੇਲਿ ਮਿਲੰਦਾ।

Paarasavansee Hoi Kai Sabhanaa Dhaatoo Mayli Miladaa |

Being of a noble family, the philosopher's stone meets all the metals (and makes them gold).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੧


ਚੰਦਨ ਵਾਸੁ ਸੁਭਾਉ ਹੈ ਅਫਲ ਸਫਲ ਵਿਚਿ ਵਾਸੁ ਧਰੰਦਾ।

Chandan Vaasu Subhaau Hai Adhl Safal Vichi Vaasu Dharandaa |

The nature of the sandal is fragrant and it makes all fruitless as well as fruitful trees fragrant.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੨


ਲਖ ਤਰੰਗੀ ਗੰਗ ਹੋਇ ਨਦੀਆ ਨਾਲੇ ਗੰਗ ਹੋਵੰਦਾ।

lakh Tarangee Gang Hoi Nadeeaa Naalay Gang Hovandaa |

The Ganges is formeds of many tributaries but meeting the Ganges they all become Ganges.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੩


ਦਾਵਾ ਦੁਧੁ ਪੀਆਲਿਆ ਪਾਤਿਸਾਹਾ ਕੋਕਾ ਭਾਵੰਦਾ।

Daavaa Dudhu Peeaaliaa Paatisaahaa Kokaa Bhaavandaa |

Koka's claim of having served as the milk giver to the king is liked by the king

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੪


ਲੂਣ ਖਾਇ ਪਾਤਿਸਾਹ ਦਾ ਕੋਕਾ ਚਾਕਰੁ ਹੋਇ ਵਲੰਦਾ।

Loon Khaai Paatisaah Daa Kokaa Chaakar Hoi Valadaa |

and Koka also having eaten the salt of the royal household hovers around the king to serve him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੫


ਸਤਿਗੁਰ ਵੰਸੀ ਪਰਮਹੰਸੁ ਗੁਰੁ ਸਿਖ ਹੰਸ ਵੰਸੁ ਨਿਬਹੰਦਾ।

Satigur Vansee Pram Hansu Guru Sikh Hans Vansu Nibahandaa |

The true Guru is of the lineage of the swans of high order and the Sikhs of the Guru also abide by the tradition of the swan family.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੬


ਪਿਉ ਦਾਦੇ ਦੇ ਰਾਹਿ ਚਲੰਦਾ ॥੨੯॥

Pia Daaday Day Raahi Chaladaa 29

Both follow the path shown by their forefathers.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੯ ਪੰ. ੭