The Sikhs pass the test given by the true Guru
ਗੁਰੂ ਨਾਨਕ ਦੇਵ

Bhai Gurdas Vaaran

Displaying Vaar 26, Pauri 30 of 35

ਜਿਉ ਲਖ ਤਾਰੇ ਚਮਕਦੇ ਨੇੜਿ ਦਿਸੈ ਰਾਤਿ ਅਨੇਰੇ।

Jiu Lakh Taaray Chamakaday Nayrhi N Disai Raati Anayray |

Despite millions of stars shine in the sky in the darkness of night yet things are not visible even if they are kept near by.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੧


ਸੂਰਜੁ ਬਦਲ ਛਾਇਆ ਰਾਤਿ ਪੁਜੈ ਦਿਹਸੈ ਫੇਰੇ।

Sooraju Badal Chhaaiaa Raati N Pujai Dihasai Dhayray |

On the other hand even coming of the sun under the clouds, their shadow cann't change day into night.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੨


ਜੇ ਗੁਰੂ ਸਾਂਗਿ ਵਰਤਦਾ ਦੁਬਿਧਾ ਚਿਤਿ ਸਿਖਾਂ ਕੇਰੇ।

Jay Gur Saangi Varatadaa Dubidhaa Chiti N Sikhaan Kayray |

Even if the Guru enacts any sham, the doubts are not created in the mind of the Sikhs.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੩


ਛਿਅ ਰੁਤੀ ਇਕੁ ਸੁਝੁ ਹੈ ਘੁਘੂ ਸੁਝ ਸੁਝੈ ਹੇਰੇ।

Chhia Rutee Iku Sujhu Hai Ghughoo Sujh N Sujhai Hayray |

In all the six seasons, the same sun remains in the sky but the owl cannot see it .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੪


ਚੰਦਰਮੁਖੀ ਸੂਰਜਮੁਖੀ ਕਵਲੈ ਭਵਰ ਮਿਲਨਿ ਚਉਫੇਰੇ।

Chandaramukhee Soorajamukhee Kavalai Bhavar Milani Chaudhayray |

But lotus blossoms in the sunlight as well as in the moonlit night and the black bee starts hovering around it (because they love lotus and not the sun or the, moon ).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੫


ਸਿਵ ਸਕਤੀ ਨੋ ਲੰਘਿ ਕੈ ਸਾਧਸੰਗਤਿ ਜਾਇ ਮਿਲਨਿ ਸਵੇਰੇ।

Siv Sakatee No Laghi Kai Saadhsangati Jaai Milani Savayray |

Despite the illusive phenomena created by maya (i.e. Siva and Sakti) the Sikhs of the Guru, come to join the holy congregation in the ambrosial hours.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੬


ਪੈਰੀ ਪਵਣਾ ਭਲੇ ਭਲੇਰੇ ॥੩੦॥

Pairee Pavanaa Bhalay Bhalayray 30

Reaching there they touch the feet of one and all good and the better one.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੦ ਪੰ. ੭