The difference between the spiritual and the temporal kings
ਦੁਨਿਆਵੀ ਪਾਤਸ਼ਾਹ

Bhai Gurdas Vaaran

Displaying Vaar 26, Pauri 31 of 35

ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੁਤੈ ਪਾਤਿਸਾਹੀ।

Duneeaavaa Paatisaahu Hoi Dayi Marai Putai Paatisaahee |

The temporal king dies after handing over the kingdom to his son .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੧


ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ।

Dohee Dhayrai Aapanee Hukamee Banday Sabh Sipaahee |

He establishes his sway over the world and all his soldiers obey him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੨


ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ।

Kutabaa Jaai Parhaaidaa Kaajee Mulaan Karai Ugaahee |

In the mosque he orders prayers to be said in his name and gaffs and the mullahs (spritual persons in the religious orders of Islam) testify for him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੩


ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀ।

Takasaalai Sikaa Pavai Hukamai Vichi Supaydee Siaahee |

From the mint comes out the coin in his name and every right and wrong is committed at his order.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੪


ਮਾਲੁ ਮੁਲਕੁ ਅਪਣਾਇਦਾ ਤਖਤ ਬਖਤ ਚੜ੍ਹਿ ਬੇਪਰਵਾਹੀ।

Maalu Mulaku Apanaaidaa Takhat Bakhat Charhhi Baypravaahee |

He controlles the property and wealth of the country and sits on the throne caring for none. (However) The tradition of the House of the Guru is that the high way shown by earlier Gurus is followed .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੫


ਬਾਬਾਣੈ ਘਰਿ ਚਾਲ ਹੈ ਗੁਰਮੁਖਿ ਗਾਡੀ ਰਾਹੁ ਨਿਬਾਹੀ।

Baabaanai Ghari Chaal Hai Guramukhi Gaadee Raahu Nibaahee |

In this tradition only the one primal Lord is applauded; the mint (holy congregation) is one here;

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੬


ਇਕ ਦੋਹੀ ਟਕਸਾਲ ਇਕ ਕੁਤਬਾ ਤਖਤੁ ਸਚਾ ਦਰਗਾਹੀ।

Ik Dohee Takasaal Ik Kutabaa Takhatu Sachaa Daragaahee |

the sermon (of Min) is one and the true throne (the spiritual seat) is also one here.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੭


ਗੁਰਮੁਖਿ ਸੁਖ ਫਲੁ ਦਾਦਿ ਇਲਾਹੀ ॥੩੧॥

Guramukhi Sukh Fal Daathhi Ilaahee ||31 ||

Justice of the Lord is such that this fruit of pleasure is given to the gurmukhs by the supreme Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੧ ਪੰ. ੮