Miserable plight of the apostate
ਗੁਰੂ ਤੋਂ ਆਕੀ

Bhai Gurdas Vaaran

Displaying Vaar 26, Pauri 32 of 35

ਜੇਕੋ ਆਪੁ ਗਣਾਇ ਕੈ ਪਾਤਿਸਾਹਾਂ ਤੇ ਆਕੀ ਹੋਵੈ।

Jay Ko Aapu Ganaai Kai Paatisaahaan Tay Aakee Hovai |

If soemeone in his pride stands opposed to the king, he is killed

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੧


ਹੁਇ ਕਤਲਾਮੁ ਹਰਾਮੁਖੋਰ ਕਾਣੁ ਖਫਣੁ ਚਿਤਾ ਟੋਵੈ।

Hui Katalaamu Haramaakhoru Kaathhu N Khadhnu Chitaa N Tovai |

and considering him a bastard pyre, coffin or grave are not available to him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੨


ਟਕਸਾਲਹੁ ਬਾਹਰਿ ਘੜੈ ਖੋਟੈ ਹਾਰਾ ਜਨਮੁ ਵਿਗੋਵੈ।

Takasaalahu Baahari Gharhai Khotaihaaraa Janamu Vigovai |

Out side the mint one who is coining fake coins is losing his life in vain , (because when caught he will be punished ).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੩


ਲਿਬਾਸੀ ਫੁਰਮਾਣੁ ਲਿਖਿ ਹੋਇ ਨੁਕਸਾਨੀ ਅੰਝੂ ਰੋਵੈ।

Libaasee Dhuramaanulikhi Hoi Nukasaanee Anjhoo Rovai |

Giver of the false commands also weeps tearfully when caught.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੪


ਗਿਦੜ ਦੀ ਕਰਿ ਸਾਹਿਬੀ ਬੋਲਿ ਕੁਬੋਲੁ ਅਬਿਚਲੁ ਹੋਵੈ।

Gidarh Dee Kari Saahibee Boli Kubolu N Abichalu Hovai |

A jackal pretending to be a lion may ,pose to be a commander but cannot hide his true howl (and is caught).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੫


ਮੁਹਿ ਕਾਲੈ ਗਦਹਿ ਚੜ੍ਹੈ ਰਾਉ ਪੜੇ ਵੀ ਭਰਿਆ ਧੋਵੈ।

Muhi Kaalai Gadahi Charhhai Raau Parhay Vee Bhariaa Dhovay |

Similarly, the tier when caught is made to mount the ass and dust is thrown on his head . He washes himself in his tears.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੬


ਦੂਜੈ ਭਾਇ ਕੁਥਾਇ ਖਲੋਵੈ ॥੩੨॥

Doojai Bhaai Kuthhai Khalovai ||32 ||

This way, the man absorbed in the duality reaches the wrong place.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੨ ਪੰ. ੭