The ego of the Guru's progeny
ਗੁਰੂ ਬੰਸਾਵਲੀ ਦੀ ਹਉਂ

Bhai Gurdas Vaaran

Displaying Vaar 26, Pauri 33 of 35

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ।

Baal Jatee Hai Sireechandu Baabaanaa Dayhuraa Banaaiaa |

Sirichand ( the elder son of Guru Nanak) is celebate since childhood who has constructed the monument ( in memory) of Guru Nanak.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੧


ਲਖਮੀ ਦਾਸਹੁ ਧਰਮ ਚੰਦ ਪੋਤਾ ਹੁਇ ਕੈ ਆਪੁ ਗਣਾਇਆ।

lakh Ameedaasahu Dharamachand Potaa Hui Kai Aapu Ganaaiaa |

Dharam chand son of Laksami Das ( second son of Guru Nanak) also made display of his egotism.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੨


ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ।

Manjee Daasu Bahaaliaa Daata Sidhaasan Sikhi Aaiaa |

Guru Angad's one son Dasu was made to sit on the seat of Guruship and the second son Data also learnt to sit in the siddh posture i.e. both the sons of Guru Angad Dev were pretender Guru and during the time of third Guru Amar Das they tried their best to

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੩


ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।

Mohanu Kamalaa Hoiaa Chaubaaraa Moharee Manaaiaa |

Mohan (son of Guru Amar Das) got afflicted and Mohart (the second son) lived in a lofty house and started getting served by the people.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੪


ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।

Meenaa Hoaa Piradeeaa Kari Kari Tonddhak Baralu Chalaaiaa |

Prithichind (son of Guru Ram Das) came out as dissembling scoundrel and using his oblique nature spread his mental sickness all round.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੫


ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਕੁਤਾ ਭਉਕਾਇਆ।

Mahaadayu Ahanmayu Kari Kari Baymukhu Putaan Bhaukaaiaa |

Mahidev (another son of Guru Ram Das) was egotist who was also led astray.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੬


ਚੰਦਨ ਵਾਸੁ ਵਾਸ ਬੋਹਾਇਆ ॥੩੩॥

Chandan Vaasu N Vaas Bohaaiaa ||33 ||

They all were like bamboos who though lived near sandal – Guru, yet could not become fragrant.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੩ ਪੰ. ੭