Lineage of the Guruship
ਗੁਰਿਆਈ ਦੀ ਪੀੜ੍ਹੀ

Bhai Gurdas Vaaran

Displaying Vaar 26, Pauri 34 of 35

ਬਾਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ।

Baabaanee Peerhee Chalee Gur Chaylay Prachaa Prachaaiaa |

The line of Baia Nanak increased and the love between Guru and disciples further developed.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੧


ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇਲਾ ਗੁਰੁ ਭਾਇਆ।

Guru Angadu Guru Angu Tay Guru Chaylaa Chaylaa Guru Bhaaiaa |

Guru Angad came of the limb of Guru Nanak and the disciple became fond of Guru and the Guru of the disciple .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੨


ਅਮਰਦਾਸੁ ਗੁਰ ਅੰਗਦਹੁ ਸਤਿਗੁਰ ਤੇ ਸਤਿਗੁਰੂ ਸਦਾਇਆ।

Amaradaasu Gur Angadahu Satiguru Tay Satiguroo Sadaaiaa |

From Guru Ahgad came out Amar Das who was accepted Guru after Guru Angad Dev.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੩


ਗੁਰੁ ਅਮਰਹੁ ਗੁਰੁ ਰਾਮਦਾਸੁ ਗੁਰ ਸੇਵਾ ਗੁਰੁ ਹੋਇ ਸਮਾਇਆ।

Guru Amarahu Guru Raamadaasu Gur Sayvaa Guru Hoi Samaaiaa |

From Guru Amar Das came Guru Ram Das who through his service to the Guru absorbed in the Guru himself.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੪


ਰਾਮਦਾਸਹੁ ਅਰਜਣੁ ਗੁਰੂ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲੁ ਲਾਇਆ।

Raamadaasahu Arajanu Guroo Anmrit Brikhi Anmrit Fallaaiaa |

From Guru Ram Das emerged Guru Arjan Dev as if from the ambrosial tree was produced ambrosia.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੫


ਹਰਗੋਵਿੰਦ ਗੁਰੁ ਅਰਜਨਹੁਂ ਆਦਿ ਪੁਰਖ ਆਦੇਸੁ ਕਰਾਇਆ।

Harigovindu Guru Arajanahu Aadi Purakh Aadaysu Karaaiaa |

Then from Guru Arjan Dev was born Guru Hargobind who also preached and spread the message of the primal Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੬


ਸੁਝੈ ਸੁਝ ਲੁਕੈ ਲੁਕਾਇਆ ॥੩੪॥

Sujhai Sujh N Lukai Lukaaiaa ||34 ||

The sun is ever perceptible; it cannot be concealed by any one.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੪ ਪੰ. ੭