Description of the power of the Lord
ਕੁਦਰਤ ਵਰਣਨ

Bhai Gurdas Vaaran

Displaying Vaar 26, Pauri 35 of 35

ਇਕੁ ਕਵਾਉ ਪਸਾਉ ਕਰਿ ਓਅੰਕਾਰਿ ਕੀਆ ਪਸਾਰਾ।

Ik Kavaau Pasaau Kari Aoankaari Keeaa Paasaaraa |

From one sound, the Oankar created the entire creation.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੧


ਕੁਦਰਤਿ ਅਤੁਲ ਤੋਲੀਐ ਤੁਲਿ ਤੋਲ ਤੋਲਣਹਾਰਾ।

Kudarati Atul N Toleeai Tuli N Tol N Tolanahaaraa |

His sport of creation is immeasurable. None is there who can take its measure.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੨


ਸਿਰਿ ਸਿਰਿ ਲੇਖੁ ਅਲੇਖ ਦਾ ਦਾਤਿ ਜੋਤਿ ਵਡਿਆਈ ਕਾਰਾ।

Siri Siri Laykhu Alaykh Daa Daati Joti Vadiaaee Kaaraa |

The writ has been inscribed on the forehead of each creature; light, grandeur and action are all due to His grace.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੩


ਲੇਖ ਅਲੇਖੁ ਲਖੀਐ ਮਸੁ ਲੇਖਣਿ ਲਿਖਣਿਹਾਰਾ।

Laykhu Alakhu N Lakheeai Masu N Laykhani |ikhanihaaraa |

His writ is imperceptible; the writer and His inl are also invisible.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੪


ਰਾਗ ਨਾਦ ਅਨਹਦ ਧੁਨੀ ਓਅੰਕਾਰੁ ਗਾਵਣਹਾਰਾ।

Raag Naathh Anahadu Dhunee Aoankaaru N Gaavanahaaraa |

Various musics, tones and rythms ate ever on but even rthen the Onkaar cannot be properly serenaded.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੫


ਖਾਣੀ ਬਾਣੀ ਜੀਅ ਜੰਤੁ ਨਾਵ ਥਾਉ/ਥਾਵ ਅਣਗਣਤ ਆਪਾਰਾ।

Khaanee Baanee Jeea Jantu Naav Daav Anaganat Apaaraa |

Mines, speeches, creatures names and places are infinite and uncountable.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੬


ਇਕੁ ਕਵਾਉ ਅਮਾਉ ਹੈ ਕੇਵਡੁ ਵਡਾ ਸਿਰਜਣਹਾਰਾ।

Iku Kavaau Amaau Hai Kayvadu Vadaa Sirajanahaaraa |

His one sound is beyond all limits; how expansive that creator is cannot be explained .

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੭


ਸਾਧਸੰਗਤਿ ਸਤਿਗੁਰ ਨਿਰੰਕਾਰਾ ॥੩੫॥੨੬॥

Saadhsangati Satigur Nirankaaraa ||35 ||26 || Chhaveeha ||

That true Guru , formless Lord is there and available in the holy congregation (alone)

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩੫ ਪੰ. ੮