Benevolence of the true Guru
ਉਹੋ ਹੀ

Bhai Gurdas Vaaran

Displaying Vaar 26, Pauri 4 of 35

ਸਤਿਗੁਰੁ ਸਚੁ ਦਾਤਾਰੁ ਹੈ ਮਾਣਸ ਜਨਮੁ ਅਮੋਲੁ ਦਿਵਾਇਆ।

Satiguru Sachu Daataru Hai Maanas Janamu Amolu Divaaiaa |

The true Guru is truly benevolent as he has granted us the human life.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੧


ਮੂਹੁ ਅਖੀ ਨਕੁ ਕੰਨੁ ਕਰਿ ਹਥ ਪੈਰ ਦੇ ਚਲੈ ਚਲਾਇਆ।

Moohu Akhee Naku Kannu Kari Hathh Pair Day Chalai Chalaaiaa |

Mouth, eyes, nose, ears He created and has given feet so that the individual could move around.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੨


ਭਾਉ ਭਗਤਿ ਉਪਦੇਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ।

Bhaau Bhagati Upadaysu Kari Naamu Daanu Isanaanu Dirhaaiaa |

Preaching loving devotion, the true Guru has bestowed on the people steadfastness in remembering the Lord, ablution and charity.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੩


ਅੰਮ੍ਰਿਤ ਵੇਲੈ ਨ੍ਹਾਵਦਾ ਗੁਰਮੁਖਿ ਜਪੁ ਗੁਰਮੰਤੁ ਜਪਾਇਆ।

Anmrit Vaylai Naavanaa Guramukhi Japu Guramantu Japaaiaa |

In ambrosial hours the gurmukhs undertake to inspire themselves and others to bathe and recite the mantra of the Guru.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੪


ਰਾਤ ਆਰਤੀ ਸੋਹਿਲਾ ਮਾਇਆ ਵਿਚਿ ਉਦਾਸੁ ਰਹਾਇਆ।

Raati Aaratee Sohilaa Maaiaa Vichi Udaasu Rahaaiaa |

In the evening, instructing the recitation of Arati and Sohild, the true Guru has inspired people to remain detached even amidst maya.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੫


ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਇ ਆਪੁ ਗਣਾਇਆ।

Mithhaa Bolanu Nivi Chalanu Hathhahu Dayi N Aapu Ganaaiaa |

The Guru has preached people to speak mildly, to conduct themselves humbly and to not to get noticed even after giving something to others.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੬


ਚਾਰਿ ਪਦਾਰਥ ਪਿਛੈ ਲਾਇਆ ॥੪॥

Chaari Padaarathh Pichhailaaiaa ||4 ||

This way the true Guru has made all the four ideals (dharma, arch, Wm and moks) of life to follow him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੪ ਪੰ. ੭