Praises of the Guru
ਗੁਰ ਉਸਤਤਿ

Bhai Gurdas Vaaran

Displaying Vaar 26, Pauri 6 of 35

ਧਿਆਨੁ ਮੂਲੁ ਗੁਰ ਦਰਸਨੋ ਪੂਰਨ ਬ੍ਰਹਮੁ ਜਾਣਿ ਜਾਣੋਈ।

Dhiaanu Moolu Gur Darasano Pooran Brahamu Jaani Jaanoee |

The glimpse of the Guru is the basis of meditation because Guru is Brahm and this fact is known to a rare one.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੧


ਪੂਜ ਮੂਲ ਸਤਿਗੁਰੁ ਚਰਣ ਕਰਿ ਗੁਰਦੇਵ ਸੇਵ ਸੁਖ ਹੋਈ।

Pooj Mool Satiguru Charan Kari Guradayv Sayv Sukh Hoee |

The feet of true Guru, the root of all delights, should be worshipped and only then the delight would be atttained.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੨


ਮੰਤ੍ਰ ਮੂਲੁ ਸਤਿਗੁਰੁ ਬਚਨ ਇਕ ਮਨਿ ਹੋਇ ਅਰਾਧੈ ਕੋਈ।

Mantr Moolu Satiguru Bachan Ik Mani Hoi Araadhi Koee |

The instructions of the true Guru is the basic formula (mantra) whose adoration with single minded devotion is undertaken by rare one.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੩


ਮੋਖ ਮੂਲੁ ਕਿਰਪਾਲੁ ਗੁਰੁ ਜੀਵਨੁ ਮੁਕਤਿ ਸਾਧ ਸੰਗਿ ਸੋਈ।

Mokh Moolu Kirapaa Guroo Jeevanu Mukati Saadh Sangi Soee |

The basis of liberation is the grace of the Guru and one attains liberation in life in the holy congregation alone.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੪


ਆਪੁ ਗਣਾਇ ਪਾਈਐ ਆਪੁ ਗਵਾਇ ਮਿਲੈ ਵਿਰਲੋਈ।

Aapu Ganaai N Paaeeai Aapu Gavaai Milai Viraloee |

Making oneself noticed none can attain the Lord and even shedding the ego any rare one meets Him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੫


ਆਪੁ ਗਵਾਏ ਆਪ ਹੈ ਸਭ ਕੋ ਆਪਿ ਆਪੇ ਸਭੁ ਕੋਈ।

Aapu Gavaaay Aap Hai Sabh Ko Aapi Aapay Sabhu Koee |

He who annihilates his ego, in fact, is the Lord Himself; he knowns everyone as his form and all accept him as their form.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੬


ਗੁਰੁ ਚੇਲਾ ਚੇਲਾ ਗੁਰੁ ਹੋਈ ॥੬॥

Guru Chaylaa Chaylaa Guru Hoee ||6 ||

This way that individual in the form of Guru becomes disciple and the disciple is turned to be Guru.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੬ ਪੰ. ੭