Conduct of the four Ages
ਚਾਰ ਜੁਗਾਂ ਦੇ ਧਰਮ

Bhai Gurdas Vaaran

Displaying Vaar 26, Pauri 7 of 35

ਸਤਿਜੁਗਿ ਪਾਪ ਕਮਾਣਿਆ ਇਕਸ ਪਿਛੈ ਸਭ ਦੇਸੁ ਦੁਖਾਲਾ।

Satijug Paap Kamaaniaa Ikas Pichhai Daysu Dukhaalaa |

In satyug, the whole country suffered due to the evil deeds of even one individual.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੧


ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਪਾਪੁ ਵੰਸੁ ਕੋ ਦਾਲਾ।

Traytai Nagaree Peerheeai Duaapuri Paapu Vansu Ko Daalaa |

In tretayug, the evil committed by one, made the whole city suffer and in dvapar the whole family underwent the pains.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੨


ਕਲਿਜੁਗਿ ਬੀਜੈ ਸੋ ਲੁਣੈ ਵਰਤੈ ਧਰਮ ਨਿਆਉ ਸੁਖਾਲਾ।

Kalijugi Beejai So Lunai Varatai Dharam Niaau Sukhaalaa |

Simple is the justice of kaliyug; here only he reaps who sows.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੩


ਫਲੈ ਕਮਾਣਾ ਤਿਹੁ ਜੁਗੀ ਕਲਿਜੁਗਿ ਸਫਲੁ ਧਰਮੁ ਤਤਕਾਲਾ।

Falai Kamaanaa Tihu Jugeen Kalijugi Safalu Dharamu Tatakaalaa |

In other three yugs, the fruit of the action was earned and accumulated but in kaliyug, one gets the fruit of dharma immediately.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੪


ਪਾਪਾ ਕਮਾਣੈ ਲੇਪੁ ਹੈ ਚਿਤਵੈ ਧਰਮ ਸੁਫਲੁ ਫਲਵਾਲਾ।

Paap Kamaanai Laypu Hai Chitavai Dharam Sufalu Fal Vaalaa |

Somethin* happens only after doing something in the kaliyug but even the thought of dharma gives the happy fruit in it.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੫


ਭਾਇ ਭਗਤਿ ਗੁਰਪੁਰਬ ਕਰਿ ਬੀਜਨਿ ਬੀਜੁ ਸਚੀ ਧਰਮਸਾਲਾ।

Bhaai Bhagati Gurapurab Kari Beejani Beeju Sachee Dharamasaalaa |

The gurmukhs, contemplating on the wisdom of Guru and the loving devotion, sow the seed in earth, the true abode of truth.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੬


ਸਫਲ ਮਨੋਰਥ ਪੂਰਣ ਘਾਲਾ ॥੭॥

Safal Manorad Pooran Ghaalaa ||7 ||

They succeed in their practice and objective.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੭ ਪੰ. ੭