Conduct in the Kaliyug
ਕਲਿਜੁਗ ਦਾ ਧਰਮ

Bhai Gurdas Vaaran

Displaying Vaar 26, Pauri 8 of 35

ਸਤਿਜੁਗਿ ਸਤਿ ਤ੍ਰੇਤੈ ਜੁਗਾ ਦੁਆਪਰਿ ਪੂਜਾ ਬਹਲੀ ਘਾਲਾ।

Satijugi Sati Traytai Jugaa Duaapari Poojaa Bahalee Ghaalaa |

In satyug the truth, in treta and dvapar worship and ascetice discipline were in vogue.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੧


ਕਲਿਜੁਗਿ ਗੁਰਮੁਖਿ ਨਾਉ ਲੈ ਪਾਰਿ ਪਵੈ ਭਵਜਲ ਭਰਨਾਲਾ।

Kalijugi Guramukhi Naaun Lai Paari Pavai Bhavajal Bharanalaa |

The gurmukhs, in kaliyug go across the world-ocean by repeating the name of the Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੨


ਚਾਰਿ ਚਰਣ ਸਤਿਜੁਗੈ ਵਿਚਿ ਤ੍ਰੇਤੈ ਚਉਥੈ ਚਰਣ ਉਕਾਲਾ।

Chaari Charan Satijugai Vichi Traytai Chaudai Charan Ukaalaa |

Dharma had four feet in the satyug but in treta, the fourth foot of dharma was made cripple.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੩


ਦੁਆਪੁਰਿ ਹੋਏ ਪੈਰ ਦੁਇ ਇਕਤੈ ਪੈਰ ਧਰੰਮੁ ਦੁਖਾਲਾ।

Duaapuri Hoay Pair Dui Ikatai Pair Dharanmu Dukhaalaa |

In dvapar only two feet of dharma survived and in kaliyug the dharma stands only on one foot to undergo the sufferings.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੪


ਮਾਣੁ ਨਿਮਾਣੈ ਜਾਣਿ ਕੈ ਬਿਨਉ ਕਰੈ ਕਰਿ ਨਦਰਿ ਨਿਹਾਲਾ।

Maanu Nimaanai Jaani Kai Binau Karai Kari Nadari Nihaalaa |

Considering the Lord as the strength of the powerless ones, it (dharma) started praying for the liberation through the grace of the Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੫


ਗੁਰੁ ਪੂਰੈ ਪਰਗਾਸੁ ਕਰਿ ਧੀਰਜੁ ਧਰਮ ਸਚੀ ਧਰਮਸਾਲਾ।

Gur Poorai Pragaasu Kari Dheeraju Dharam Sachee Dharamasaalaa |

The Lord manifesting in the form of the perfect Gum created the true abode of fortitude and the dharma.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੬


ਆਪੇ ਖੇਤ ਆਪੇ ਰਖਵਾਲਾ ॥੮॥

Aapay Khaytu Aapay Rakhavaalaa ||8 ||

Himself is the field (of creation) and Himself its protector.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੮ ਪੰ. ੭