Laila Majanu, the lovers
ਲੇਲਾ ਮਜਨੂੰ ਆਦ ਪ੍ਰੇਮੀ।

Bhai Gurdas Vaaran

Displaying Vaar 27, Pauri 1 of 23

ਲੇਲੈ ਮਜਨੂੰ ਆਸਕੀ ਚਹੁ ਚਕੀ ਜਾਤੀ।

Lailay Majanoon Aasakee Chahu Chakee Jaatee |

The lovers Lana and Majanu are well known in all the quarters of the world.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧ ਪੰ. ੧


ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ।

Sorathhi Beejaa Gaaveeai Jasu Sugharhaa Vaatee |

The excellent song of Sorath and Bija is sung in every direction.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧ ਪੰ. ੨


ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ।

Sasee Punnoon Dosatee Hui Jaati Ajaatee |

The love of Sassi and Punnü, though of different castes, is everywhere spoken of.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧ ਪੰ. ੩


ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ।

Mayheevaal No Sohanee Nai Taradee Raatee |

The fame of Sohni who used to swim the Chenab river in the ht to meet Mahival is well known.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧ ਪੰ. ੪


ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ।

Raanjhaa Heer Vakhaaneeai Aohu Piram Praatee |

Ranjha and Hir are renowned for the love they bore each other.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧ ਪੰ. ੫


ਪੀਰ ਮੁਰੀਦਾ ਪਿਰਹੜੀ ਗਾਵਨਿ ਪਰਭਾਤੀ ॥੧॥

Peer Mureedaa Piraharhee Gaavani Prabhaatee ||1 ||

But superior to all is the love the disciples bear their Guru.They sing it at the ambrosial hour of morning.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧ ਪੰ. ੬