Worth of the limbs
ਸੱਚੀ ਅੰਗ ਸਫਲਤਾ

Bhai Gurdas Vaaran

Displaying Vaar 27, Pauri 10 of 23

ਧ੍ਰਿਗੁ ਸਿਰੁ ਜੋ ਗੁਰ ਨਾ ਨਿਵੈ ਗੁਰ ਲਗੈ ਚਰਣੀ।

Dhrigu Siru Jo Gur N Nivai Gur Lagai N Charanee |

Cursed is the head that bows not before the Guru and touches not his feet.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੦ ਪੰ. ੧


ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ।

Dhrigu |oini Gur Daras Vinu Vaykhai Par Taranee |

Cursed are the eyes who instead of beholding the Guru behold another's wife.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੦ ਪੰ. ੨


ਧ੍ਰਿਗ ਸਰਵਣਿ ਉਪਦੇਸ ਵਿਣੁ ਸੁਣਿ ਸੁਰਤਿ ਧਰਣੀ।

Dhrig Saravani Upadays Vinu Suni Surati N Dharanee |

Those ears are (also) cursed which do not listen to the sermon of the Guru and do not concentrate upon it'

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੦ ਪੰ. ੩


ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ।

Dhrigu Jihabaa Gur Sabad Vinu Hor Mantr Simaranee |

Cursed is that tongue which recites • mantras other than the word of the Guru

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੦ ਪੰ. ੪


ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ।

Vinu Sayvaa Dhrigu Hathh Pair Hor Nihaphal Karanee |

Without service, cursed are the heads, and feet, and useless are other deeds.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੦ ਪੰ. ੫


ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ॥੧੦॥

Peer Mureedaan Piraharhee Sukh Satigur Saranee ||10 ||

The (true) love is there between the Sikh and the Guru and the real delight is there in the shelter of the Guru.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੦ ਪੰ. ੬