The true devotion
ਸੱਚੀ ਲਗਨ

Bhai Gurdas Vaaran

Displaying Vaar 27, Pauri 12 of 23

ਦੂਜੀ ਆਸ ਵਿਣਾਸੁ ਹੈ ਪੂਰੀ ਕਿਉ ਹੋਵੈ।

Doojee Aas Vinaasu Hai Pooree Kiu Hovai |

Other hopes (except Lord's) are ruination; how could they be accomplished.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੨ ਪੰ. ੧


ਦੂਜਾ ਮੋਹ ਸੁ ਧ੍ਰੋਹ ਸਭੁ ਓਹੁ ਅੰਤਿ ਵਿਗੋਵੈ।

Doojaa Moh Su Dhroh Sabhu Aohu Anti Vigovai |

Other infatuations are delusion which ultimately lead (man) astray.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੨ ਪੰ. ੨


ਦੂਜਾ ਕਰਮੁ ਸੁਭਰਮ ਹੈ ਕਰਿ ਅਵਗੁਣ ਰੋਵੈ।

Doojaa Karamu Subharam Hai Kari Avagun Rovai |

Other actions are deceits by which man cultivates demerits and suffers.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੨ ਪੰ. ੩


ਦੂਜਾ ਸੰਗੁ ਕੁਢੰਗੁ ਹੈ ਕਿਉ ਭਰਿਆ ਧੋਵੈ।

Doojaa Sangu Kuddhangu Hai Kiu Bhariaa Dhovai |

The company of the sense of otherness is a perfidious way of living; and how it could wash away the sinful life.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੨ ਪੰ. ੪


ਦੂਜਾ ਭਾਉ ਕੁਦਾਉ ਹੈ ਹਾਰਿ ਜਨਮੁ ਖਲੋਵੈ।

Doojaa Bhaau Kudaau Hai Haari Janamu Khalovai |

The othemness is a wrong stake which ultimatley makes one lose the (battle of) life.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੨ ਪੰ. ੫


ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ ॥੧੨॥

Peer Mureedaan Piraharhee Gun Gunee Parovai ||12 ||

The love between the Sikhs and the Guru, brings the meritorious people closer and makes them one (sangat).

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੨ ਪੰ. ੬