The nature of the love of Guru
ਗੁਰੂ ਜੀ ਦੀ ਪ੍ਰੀਤ ਦਾ ਰੂਪ

Bhai Gurdas Vaaran

Displaying Vaar 27, Pauri 13 of 23

ਅਮਿਓ ਦਿਸਟਿ ਕਰਿ ਕਛੁ ਵਾਂਗਿ ਭਵਜਲ ਵਿਚਿ ਰਖੈ।

Amiao Disati Kari Kachhu Vaangi Bhavajal Vichi Rakhai |

As the contraction of limbs saves the tortoise, the ambrosial vision of the Guru saves the Sikh from the world ocean.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੩ ਪੰ. ੧


ਗਿਆਨ ਅੰਸ ਦੇ ਹੰਸ ਵਾਂਗਿ ਬੁਝਿ ਭਖ ਅਭਖੈ।

Giaan Ans Day Hans Vaangi Bujhi Bhakh Abhakhai |

Like a swan having discriminatory knowledge (of sifting water from milk), this vision of Guru provides wisdom about the edible and the inedible.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੩ ਪੰ. ੨


ਸਿਮਰਣ ਕਰਦੇ ਕੂੰਜ ਵਾਂਗਿ ਉਡਿ ਲਖੈ ਅਲਖੈ।

Simaran Karaday Koonj Vaangi Udi Lakhai Alakhai |

Like a Siberian crane which keeps in mind its off-springs, the Guru also always takes care of the disciples, and (through his spiritual powers) foresees the invisible.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੩ ਪੰ. ੩


ਮਾਤਾ ਬਾਲਕ ਹੇਤੁ ਕਰਿ ਓਹੁ ਸਾਉ ਚਖੈ।

Maata Baalak Haytu Kari Aohu Saau N Chakhai |

As the mother shares not the pleasures of her son, the Guru also has no demand of the Sikh.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੩ ਪੰ. ੪


ਸਤਿਗੁਰ ਪੁਰਖੁ ਦਇਆਲੁ ਹੈ ਗੁਰਸਿਖ ਪਰਖੈ।

Satigur Purakhu Daiaalu Hai Gurasikh Prakhai |

The true Guru is kind and (sometime) tests also the Sikhs.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੩ ਪੰ. ੫


ਪੀਰ ਮੁਰੀਦਾਂ ਪਿਰਹੜੀ ਲਖ ਮੁਲੀ ਅਨਿ ਕਖੈ ॥੧੩॥

Peer Mureedaan Piraharhee Lakh Muleeani Kakhai ||13 ||

The love between the Guru and the Sikh makes the latter valuable like a blade of grass made worthy of million (coins)

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੩ ਪੰ. ੬