Highest is the love for Guru
ਗੁਰੂ ਪ੍ਰੀਤ ਸਭ ਤੋਂ ਉੱਚੀ ਹੈ

Bhai Gurdas Vaaran

Displaying Vaar 27, Pauri 16 of 23

ਮਾਲੁ ਮੁਲਕੁ ਚਤੁਰੰਗ ਦਲ ਦੁਨੀਆ ਪਤਿਸਾਹੀ।

Maalu Mulaku Chaturang Thhal Duneeaa Patisaahee |

If being master of army having four divisions (elephant, chariot, horse and infantry), country and the wealth;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੬ ਪੰ. ੧


ਰਿਧਿ ਸਿਧਿ ਨਿਧਿ ਬਹੁ ਕਰਾਮਾਤਿ ਸਭ ਖਲਕ ਉਮਾਹੀ।

Ridhi Sidhi Nidhi Bahu Karaamaati Sabh Khalak Umaahee |

if having attraction for others due to possession of miracles through ridhis and siddhis;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੬ ਪੰ. ੨


ਚਿਰੁ ਜੀਵਣੁ ਬਹੁ ਹੰਢਣਾਂ ਗੁਣ ਗਿਆਨ ਉਗਾਹੀ।

Chiru Jeevanu Bahu Handdhanaa Gun Giaan Ugaahee |

if living a long life full of qualities and knowledge

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੬ ਪੰ. ੩


ਹੋਰਸੁ ਕਿਸੈ ਜਾਣਈ ਚਿਤਿ ਬੇਪਰਵਾਹੀ।

Horasu Kisai N Jaanaee Chiti Baypravaahee |

and if being enough powerful to care for nobody is still engrossed in dilemma,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੬ ਪੰ. ੪


ਦਰਗਹ ਢੋਈ ਨਾ ਲਹੈ ਦੁਬਿਧਾ ਬਦਰਾਹੀ।

Daragah Ddhoee N Lahai Dubidhaa Badaraahee |

he cannot have shelter in the court of Lord.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੬ ਪੰ. ੫


ਪੀਰ ਮੁਰੀਦਾਂ ਪਿਰਹੜੀ ਪਰਵਾਣੁ ਸੁ ਘਾਹੀ ॥੧੬॥

Peer Mureedaan Piraharhee Pravaanu Su Ghaahee ||16 ||

Due to love for his Guru, even an ordinary grass cutter Sikh becomes acceptable.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੬ ਪੰ. ੬