Love for the Guru decimates ego
ਗੁਰੂ ਪ੍ਰੀਤ ਹਉਂ ਤੋੜਦੀ ਹੈ

Bhai Gurdas Vaaran

Displaying Vaar 27, Pauri 18 of 23

ਲਖ ਸਿਆਣਪ ਸੁਰਤਿ ਲਖ ਲਖ ਗੁਣ ਚਤੁਰਾਈ।

lakh Siaanap Surati Lakh Lakh Gun Chaturaaee |

One may have millions of wisdoms, consciousness, qualities, meditations, honours, japs,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੮ ਪੰ. ੧


ਲਖ ਮਤਿ ਬੁਧਿ ਸੁਧਿ ਗਿਆਨ ਧਿਆਨ ਲਖਪਤਿ ਵਡਿਆਈ।

lakh Mati Budhi Sudhi Giaan Dhiaan Lakh Pati Vadiaaee |

penances, continences, bathings on pilgrimage centres, karmas, dharmas yogas,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੮ ਪੰ. ੨


ਲਖ ਜਪ ਤਪ ਲਖ ਸੰਜਮਾ ਲਖ ਤੀਰਥ ਨ੍ਹਾਈ।

lakh Jap Tap Lakh Sanjamaan Lakh Teerathh Nhaaee |

enjoyments rind recitations of holy scriptures to his credit.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੮ ਪੰ. ੩


ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜ੍ਹਾਈ।

Karam Dharam Lakh Jog Bhog Lakh Paathh Parhhaaee |

But still, if such a person controlled by ego wishes to be noticed by others,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੮ ਪੰ. ੪


ਆਪੁ ਗਣਾਇ ਵਿਗੁਚਣਾ ਓਹੁ ਥਾਇ ਪਾਈ।

Aapu Ganaai Viguchanaa Aohu Daai N Paaee |

he has gone astray and cannot fathom the Lord (and His creation).

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੮ ਪੰ. ੫


ਪੀਰ ਮੁਰੀਦਾਂ ਪਿਰਹੜੀ ਹੋਇ ਆਪੁ ਗਵਾਈ ॥੧੮॥

Peer Mureedaan Piraharhee Hoi Aapu Gavaaee ||18 ||

If the love prevails between the Guru and the disciple, the sense of ego vanishes (in the thin air).

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੮ ਪੰ. ੬