Technique of self realization
ਆਤਮ ਪ੍ਰਾਪਤੀ ਜੁਗਤ

Bhai Gurdas Vaaran

Displaying Vaar 27, Pauri 22 of 23

ਫੁਲੀ ਵਾਸੁ ਨਿਵਾਸੁ ਹੈ ਕਿਤੁ ਜੁਗਤਿ ਸਮਾਣੀ।

Dhulee Vaasu Nivaasu Hai Kitu Jugati Samaanee |

The fragrance resides in the flowers but none knows how it takes place there.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੨ ਪੰ. ੧


ਫਲਾ ਅੰਦਰਿ ਜਿਉ ਸਾਦੁ ਬਹੁ ਸਿੰਜੇ ਇਕ ਪਾਣੀ।

Dhulaan Andari Jiu Saadu Bahu Sinjay Ik Paanee |

Tastes of the fruits are varied, though the same water irrigates them.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੨ ਪੰ. ੨


ਘਿਉ ਦੁਧ ਵਿਚਿ ਵਖਾਣੀਐ ਕੋ ਮਰਮੁ ਜਾਣੀ।

Ghiu Dudhu Vichi Vakhaaneeai Ko Maramu N Jaanee |

Butter remains in the milk but none understands this mystery.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੨ ਪੰ. ੩


ਜਿਉ ਬੈਸੰਤਰੁ ਕਾਠ ਵਿਚਿ ਓਹੁ ਅਲਖ ਵਿਡਾਣੀ।

Jiu Baisantaru Kaathh Vichi Aohu Alakh Vidaanee |

In the gurmukhs, due to their discipline the realization of authentic self takes place.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੨ ਪੰ. ੪


ਗੁਰਮੁਖਿ ਸੰਜਮਿ ਨਿਕਲੈ ਪਰਗਟੁ ਪਰਵਾਣੀ।

Guramukhi Sanjami Nikalai Pragatu Pravaanee |

For this all, the gurmukh applies the method of love for Guru,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੨ ਪੰ. ੫


ਪੀਰ ਮੁਰੀਦਾਂ ਪਿਰਹੜੀ ਸੰਗਤਿ ਗੁਰਬਾਣੀ ॥੨੨॥

Peer Mureedaan Piraharhee Sangati Gurabaanee ||22 ||

sangati and the hyms of the Guru, Gurbani

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੨ ਪੰ. ੬