Never hesitate in sacrifice
ਸਿਰੁ ਦੀਜੈ ਕਾਣ ਨ ਕੀਜੈ

Bhai Gurdas Vaaran

Displaying Vaar 27, Pauri 23 of 23

ਦੀਪਕ ਜਲੈ ਪਤੰਗ ਵੰਸੁ ਫਿਰਿ ਦੇਖਿ ਹਟੈ।

Deepak Jalai Patang Vansu Firi Daykh N Hatai |

Seeing the burning flame of the lamp the moths cannot withhold themselves.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੩ ਪੰ. ੧


ਜਲ ਵਿਚਹੁ ਫੜਿ ਕਢੀਐ ਮਛ ਨੇਹੁ ਘਟੈ।

Jal Vichahu Dharhi Kathhdheeai Machh Nayhu N Ghatai |

The fish is taken out of water but still it does not give up its love for water.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੩ ਪੰ. ੨


ਘੰਡਾ ਹੇੜੈ ਮਿਰਗ ਜਿਉ ਸੁਣਿ ਨਾਦੁ ਪਲਟੈ।

Ghandaa Hayrhai Mirag Jiu Suni Naathh Palatai |

As listening to the drum beat of the hunter, the deer turns towards the sound,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੩ ਪੰ. ੩


ਭਵਰੈ ਵਾਸੁ ਵਿਣਾਸੁ ਹੈ ਫੜਿ ਕਵਲੁ ਸੰਘਟੈ।

Bhavarai Vaasu Vinaasu Hai Dharhi Kavalu Sanghatai |

and the black bee by entering the flower perishes itself for enjoying the fragrance.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੩ ਪੰ. ੪


ਗੁਰਮੁਖਿ ਸੁਖ ਫਲੁ ਪਿਰਮ ਰਸੁ ਬਹੁ ਬੰਧਨ ਕਟੈ।

Guramukhi Sukh Fal Piram Rasu Bahu Bandhn Katai |

Similarly, the gurmukhs enjoy the delight of love and liberate themselves from all the bondages.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੩ ਪੰ. ੫


ਧੰਨੁ ਧੰਨੁ ਗੁਰਸਿੱਖ ਵੰਸੁ ਧੰਨੁ ਗੁਰਮਤਿ ਨਿਧਿ ਖਟੈ ॥੨੩॥੨੭॥

Dhannu Dhannu Gurasikh Vansu Hai Dhannu Guramati Nidhi Khatai ||23 ||27 ||sataaee ||

The family lineage of theGuru and the Sikhs is blessed who following the wisdom of Guru realize the self.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੩ ਪੰ. ੬