Love of the disciples
ਮੁਰੀਦਾਂ ਦੀ ਪ੍ਰੀਤਿ

Bhai Gurdas Vaaran

Displaying Vaar 27, Pauri 3 of 23

ਭਵਰੈ ਵਾਸੁ ਵਿਣਾਸੁ ਹੈ ਫਿਰਦਾ ਫੁਲਵਾੜੀ।

Bhavarai Vaasu Vinaasu Hai Firadaa Dhulavaarhee |

The black bee gets perished while enjoying the fragrance in the garden.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੩ ਪੰ. ੧


ਜਲੈ ਪਤੰਗੁ ਨਿਸੰਗੁ ਹੋਇ ਕਰਿ ਅਖਿ ਉਘਾੜੀ।

Jalai Patangu Nisangu Hoi Kari Akhi Ughaarhee |

Moth fearlessly burns itself on the flame but goes on beholding in the face of the flame up to last.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੩ ਪੰ. ੨


ਮਿਰਗ ਨਾਦਿ ਬਿਸਮਾਦੁ ਹੋਇ ਫਿਰਦਾ ਓਜਾੜੀ।

Mirag Naathhi Bisamaadu Hoi Firadaa Ujaarhee |

Overwhelmed by melody, the deer goes on wandering in the forests.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੩ ਪੰ. ੩


ਕੁੰਡੀ ਫਾਥੇ ਮਛ ਜਿਉ ਰਸਿ ਜੀਭ ਵਿਗਾੜੀ।

Kundee Dhaaday Machh Jiu Rasi Jeebh Vigaarhee |

Overpowered by the taste of tongue, the fish itself catches the hook.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੩ ਪੰ. ੪


ਹਾਥਣਿ ਹਾਥੀ ਫਾਹਿਆ ਦੁਖ ਸਹੈ ਦਿਹਾੜੀ।

Haathhani Haathhee Dhaahiaa Dukh Sahai Dihaarhee |

Out of lust for its female, the male elephant gets caught and bears sufferings for the rest of life.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੩ ਪੰ. ੫


ਪੀਰ ਮੁਰੀਦਾ ਪਿਰਹੜੀ ਲਾਇ ਨਿਜ ਘਰਿ ਤਾੜੀ ॥੩॥

Peer Mureedaa Piraharheelaai Nij Ghari Taarhee ||3 ||

Likewise, the Sikhs of the Guru love their Guru and stablize themselves in their true selves.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੩ ਪੰ. ੬