Love between Sikh and the Guru
ਪੀਰ ਮੁਰੀਦ ਦੀ ਪ੍ਰੀਤ

Bhai Gurdas Vaaran

Displaying Vaar 27, Pauri 5 of 23

ਰੂਪੈ ਕਾਮੈ ਦੋਸਤੀ ਜਗ ਅੰਦਰਿ ਜਾਣੀ।

Roopai Kaamai Dosatee Jag Andari Jaanee |

Friendship of beauty and lust is known all over the world.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੫ ਪੰ. ੧


ਭੁਖੈ ਸਾਦੈ ਗੰਢੁ ਹੈ ਓਹੁ ਵਿਰਤੀ ਹਾਣੀ।

Bhukhai Saadai Ganddhu Hai Aohu Viratee Haanee |

And this is very practical that hunger and taste are complementry.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੫ ਪੰ. ੨


ਘੁਲਿ ਮਿਲਿ ਮਿਚਲਿ ਲਬਿ ਮਾਲਿ ਇਤੁ ਭਰਮ ਭੁਲਾਣੀ।

Ghuli Mili Michali Labi Maali Itu Bharami Bhulaanee |

Greed and wealth also mix up with each other and remain deluded.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੫ ਪੰ. ੩


ਊਂਘੈ ਸਉੜਿ ਪਲੰਘ ਜਿਉ ਸਭਿ ਰੈਣਿ ਵਿਹਾਣੀ।

Ughai Saurhi Palagh Jiu Sabhi Raini Vihaanee |

For a dozing person, even a small cot is a pleasure to pass the night.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੫ ਪੰ. ੪


ਸੁਹਣੇ ਸਭ ਰੰਗ ਮਾਣੀਅਨਿ ਕਰਿ ਚੋਜ ਵਿਡਾਣੀ।

Suhanay Sabh Rang Maaneeani Kari Choj Vidaanee |

In the dream, one enjoys every colour of events.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੫ ਪੰ. ੫


ਪੀਰ ਮੁਰੀਦਾਂ ਪਿਰਹੜੀ ਓਹੁ ਅਕਥ ਕਹਾਣੀ ॥੫॥

Peer Mureedaan Piraharhee Aohu Akathh Kahaanee ||5 ||

Likewise, indescribable is the story of the love of the Sikh and the Guru

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੫ ਪੰ. ੬