True relationship
ਸੱਚਾ ਸਾਕ

Bhai Gurdas Vaaran

Displaying Vaar 27, Pauri 7 of 23

ਸਾਹੁਰੁ ਪੀਹਰੁ ਪਖ ਤ੍ਰੈ ਘਰੁ ਨਾਨੇਹਾਲਾ।

Saahuru Peeharu Pakh Trai Gharu Naanayhaalaa |

There are three types of relationship - first those of father, mother, sister, brother and their offspring and alliances;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੭ ਪੰ. ੧


ਸਹੁਰਾ ਸਸੁ ਵਖਾਣੀਐ ਸਾਲੀ ਤੈ ਸਾਲਾ।

Sahuraa Sasu Vakhaaneeai Saalee Tai Saalaa |

second, mother's father, mother's mother, mother's sisters, mother's brothers;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੭ ਪੰ. ੨


ਮਾ ਪਿਉ ਭੈਣਾਂ ਭਾਇਰਾ ਪਰਵਾਰੁ ਦੁਰਾਲਾ।

Maa Piu Bhainaa Bhaairaa Pravaaru Duraalaa |

third, father-in-law, mother-in-law, brother-in-law, and sister-in-law.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੭ ਪੰ. ੩


ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ।

Naanaa Naanee Maaseeaa Maamay Janjaalaa |

For them, gold, silver, diamonds, and corals are amassed.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੭ ਪੰ. ੪


ਸੁਇਨਾ ਰੁਪਾ ਸੰਜੀਐ ਹੀਰਾ ਪਰਵਾਲਾ।

Suinaa Rupaa Sanjeeai Heeraa Pravaalaa |

But dearer than all is the love of the Guru's Sikhs for the Guru,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੭ ਪੰ. ੫


ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਖਾਲਾ ॥੭॥

Peer Mureedaan Piraharhee Ayhu Saaku Sukhaalaa ||7 ||

and, this is the relationship which brings happiness.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੭ ਪੰ. ੬