True enjoyment
ਸੱਚਾ ਭੋਗ

Bhai Gurdas Vaaran

Displaying Vaar 27, Pauri 9 of 23

ਅਖੀ ਵੇਖਿ ਰਜੀਆ ਬਹੁ ਰੰਗ ਤਮਾਸੇ।

Akhee Vaykhi N Rajeeaa Bahu Rang Tamaasay |

The eyes are not satisfied with beholding sights and exhibitions;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੯ ਪੰ. ੧


ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ।

Usatati Nidaa Kanni Suni Rovani Tai Haasay |

the ears are not satisfied with hearing praise or blame, mourning or rejoicing;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੯ ਪੰ. ੨


ਸਾਦੀਂ ਜੀਭ ਰਜੀਆ ਕਰਿ ਭੋਗ ਬਿਲਾਸੇ।

Saadeen Jeebh N Rajeeaa Kari Bhog Bilaasay |

the tongue is not satisfied with eating what affords pleasure and delight;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੯ ਪੰ. ੩


ਨਕ ਰਜਾ ਵਾਸੁ ਲੈ ਦੁਰਗੰਧ ਸੁਵਾਸੇ।

Nak N Rajaa Vaasu Lai Duragandh Suvaasay |

the nose is not contented with good or evil odour;

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੯ ਪੰ. ੪


ਰਜਿ ਕੋਈ ਜੀਵਿਆ ਕੂੜੇ ਭਰਵਾਸੇ।

Raji N Koee Jeeviaa Koorhay Bharavaasay |

nobody is satisfied with his span of life, and everyone entertains false hopes.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੯ ਪੰ. ੫


ਪੀਰ ਮੁਰੀਦਾਂ ਪਿਰਹੜੀ ਸਚੀ ਰਹਰਾਸੇ ॥੯॥

Peer Mureedaan Piraharhee Sachee Raharaasay ||9 ||

But the Sikhs are satisfied with the Guru and theirs is the true love and delight.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੯ ਪੰ. ੬