Performance of Sikh life
ਸਿੱਖੀ ਦੀ ਕਾਰ

Bhai Gurdas Vaaran

Displaying Vaar 28, Pauri 10 of 22

ਗੁਰਮੁਖਿ ਸੁਖ ਫਲੁ ਖਾਵਣਾ ਦੁਖੁ ਸੁਖੁ ਸਮ ਕਰਿ ਅਉਚਰ ਚਰਣਾ।

Guramukhi Sukh Fal Khaavanaa Dukhu Sukhu Samakari Auchar Charana |

Adopting pleasure and pain equally, the gurmukhs eat the fruit of delight.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੧


ਗੁਰਸਿਖੀ ਦਾ ਗਾਵਣਾ ਅੰਮ੍ਰਿਤ ਬਾਣੀ ਨਿਝਰੁ ਝਰਣਾ।

Gur Sikhee Daa Gaavanaa Anmrit Baanee Nijharu Jharana |

Music in the Sikh way of life is the continuous flow (singing) of ambrosial hymns of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੨


ਗੁਰਸਿਖੀ ਧੀਰਜੁ ਧਰਮੁ ਪਿਰਮ ਪਿਆਲਾ ਅਜਰੁ ਜਰਣਾ।

Gur Sikhee Dheeraju Dharamu Piram Piaalaa Ajaru Jarana |

Fortitude and duty in Sikh life is the bearing of the unbearable power of the cup of love.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੩


ਗੁਰਸਿਖੀ ਦਾ ਸੰਜਮੋ ਡਰਿ ਨਿਡਰੁ ਨਿਡਰਿ ਮੁਚ ਡਰਣਾ।

Gur Sikhee Daa Sanjamo Dari Nidaru Nidar Much Darana |

The practice of continence in Sikhism is getting fearless in this scaring world and moving always in the fear of the Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੪


ਗੁਰਸਿਖੀ ਮਿਲਿ ਸਾਧ ਸੰਗਿ ਸਬਦ ਸੁਰਤਿ ਜਗੁ ਦੁਤਰੁ ਤਰਣਾ।

Gur Sikhee Mili Saadhsangi Sabad Surati Jagu Dutaru Tarana |

Another doctrine of the Sikh life is that joining the holy congregation and concentrating the mind in the word, man goes across the world ocean.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੫


ਗੁਰਸਿਖੀ ਦਾ ਕਰਮੁ ਏਹੁ ਗੁਰ ਫੁਰਮਾਏ ਗੁਰਸਿਖ ਕਰਣਾ।

Gur Sikhee Daa Karamu Ayhu Gur Dhuramaaay Gurasikh Karana |

Acting according the instructions of the Guru is the performance of the Sikh life.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੬


ਗੁਰ ਕਿਰਪਾ ਗੁਰੁ ਸਿਖ ਗੁਰੁ ਸਰਣਾ ॥੧੦॥

Gur Kirapaa Guru Sikhu Guru Sarana ||10 ||

By the grace of the Guru, the disciple (Sikh) remains in the shelter of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੦ ਪੰ. ੭