Powers and virtues of the Guru
ਗੁਰੂ ਦੀ ਸ਼ਕਤੀ ਤੇ ਗੁਣ

Bhai Gurdas Vaaran

Displaying Vaar 28, Pauri 11 of 22

ਵਾਸਿ ਸੁਵਾਸੁ ਨਿਵਾਸੁ ਕਰਿ ਸਿੰਮਲਿ ਗੁਰਮੁਖਿ ਸੁਖ ਫਲ ਲਾਏ।

Vaasi Suvaasu Nivaasu Kari Sinmali Guramukhi Sukh Fal Laaay |

Diffusing in all the places like fragrance, the gurmukh makes even the mind oriented, manmukh, fragrant by giving him pleasure-fruit.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੧


ਸੋਇਨਾ ਹੋਇ ਮਨੂਰੁ ਮਿਲੁ ਕਾਗਹੁ ਪਰਮ ਹੰਸੁ ਕਰਵਾਏ।

Paaras Hoi Manooru Malu Kaagahu Pram Hansu Karavaaay |

He transforms iron slag into gold and the crows into the swans of highest order (param hails).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੨


ਪਸੂ ਪਰੇਤਹੁ ਦੇਵ ਕਰਿ ਸਤਿਗੁਰ ਦੇਵ ਸੇਵ ਭੈ ਪਾਏ।

Pasoo Praytahu Dayv Kari Satigur Dayv Sayv Bhai Paaay |

Consequent to the service of the true Guru, animals and ghosts also become gods.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੩


ਸਭ ਨਿਧਾਨ ਰਖਿ ਸੰਖ ਵਿਚਿ ਹਰਿ ਜੀ ਲੈ ਲੈ ਹਥਿ ਵਜਾਏ।

Sabh Nidhaan Rakhi Sankh Vichi Hari Jee Lai Lai Hathhi Vajaaay |

Having all the treasures in His hand (conch) He goes on distributing them with his hand among the people day and night.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੪


ਪਤਿਤ ਉਧਾਰਣੁ ਆਖੀਐ ਭਗਤਿ ਵਛਲ ਹੋਇ ਆਪੁ ਛਲਾਏ।

Patit Udhaaranu Aakheeai Bhagati Vachhal Hoi Aapu Chhalaaay |

Called as the redeemer of the sinners, the Lord, loving to the devotees, gets Himself deluded by the devotees.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੫


ਗੁਣ ਕੀਤੇ ਗੁਣ ਕਰੇ ਜਗੁ ਅਵਗੁਣ ਕੀਤੇ ਗੁਣ ਗੁਰ ਭਾਏ।

Gun Keetay Gun Karay Jag Avagun Keetay Gun Gur Bhaaay |

The whole world is good towards the wellwisher alone, but, the Guru loves to do good even to the evil doer.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੬


ਪਰਉਪਕਾਰੀ ਜਗ ਵਿਚਿ ਆਏ ॥੧੧॥

Praupakaaree Jag Vichi Aaay ||11 ||

Guru has come to the world as a benevolent entity.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੧ ਪੰ. ੭