Sikh, the altruist
ਸਿੱਖ ਪ੍ਰ੍ਰਉਪਕਾਰੀ

Bhai Gurdas Vaaran

Displaying Vaar 28, Pauri 12 of 22

ਫਲ ਦੇ ਵਟ ਵਗਾਇਆ ਤਛਣਹਾਰੈ ਤਾਰਿ ਤਰੰਦਾ।

Fal Day Vat Vagaaiaan Tachhanahaaray Taari Tarandaa |

A tree gives fruits to stone thrower and wooden boat to the cutter to get him across.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੧


ਤਛੇ ਪੁਤ ਡੋਬਈ ਪੁਤ ਵੈਰੁ ਜਲ ਜੀ ਧਰੰਦਾ।

Tachhay Put N Dobaee Put Vairu Jal Jee N Dharandaa |

Water, the father (of tree) not remembering the evil deeds (of carpenter) does not drown the boat along with carpenter.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੨


ਵਰਸੈ ਹੋਇ ਸਹੰਸ ਧਾਰ ਮਿਲਿ ਗਿਲ ਜਲੁ ਨੀਵਾਣਿ ਚਲੰਦਾ।

Varasai Hoi Sahans Dhaar Mili Gil Jalu Neevaani Chaladaa |

Becoming thousands of currents when it rains, water in thousand streams flows towards the lower places.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੩


ਡੋਬੈ ਡਬੈ ਅਗਰ ਨੋ ਆਪੁ ਛਡਿ ਪੁਤ ਪੈਜ ਰਖੰਦਾ।

Dobai Dabai Agar No Aapu Chhadi Put Paij Rakhandaa |

Wood of agar tree is drowned but repudiating ego, water saves the honour of its son, wood of the tree [in fact agar(eaglewood) floats under water surface].

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੪


ਤਰਿ ਡੁਬੈ ਡੁਬਾ ਤਰੈ ਜਿਣਿ ਹਾਰੈ ਹਾਰੈ ਸੁ ਜਿਣੰਦਾ।

Tari Dubai Dubaa Tarai Jini Haarai Haarai Su Jinandaa |

He who goes on swimming upon the water (of love) may be understood as drowned and he who drowns in love, may be considered as having swum across.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੫


ਉਲਟਾ ਖੇਲੁ ਪਿਰੰਮ ਦਾ ਪੈਰਾਂ ਉਪਰਿ ਸੀਸੁ ਨਿਵੰਦਾ।

Ulataa Khaylu Piranm Daa Pairaan Upari Seesu Nivandaa |

Similarly, winner in the world loses and becoming detached and the loser, one wins (ultimately).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੬


ਆਪਹੁ ਕਿਸੈ ਜਾਣੈ ਮੰਦਾ ॥੧੨॥

Aapahu Kisai N Jaanai Mandaa ||12 ||

Inverse is the tradition of love which makes the head bow to the feet. The altruist Sikh considers none as the bad or the worse.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੨ ਪੰ. ੭