Sikh, the humble and the benevolent
ਸਿੱਖ ਨਿੰਮ੍ਰ ਤੇ ਪਰਉਪਕਾਰੀ ਹੈ

Bhai Gurdas Vaaran

Displaying Vaar 28, Pauri 13 of 22

ਧਰਤੀ ਪੈਰਾ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ।

Dharatee Pairaan Haythhi Hai Dharatee Haythhi Vasandaa Paanee |

The earth is under our feet but under the earth is water.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੧


ਪਾਣੀ ਚਲੈ ਨੀਵਾਣ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ।

Paanee Chalai Neevaanu No Niramalu Seetalu Sudhu Praanee |

Water flows downward and makes others cool and clean.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੨


ਬਹੁ ਰੰਗੀ ਇਕ ਰੰਗੁ ਹੈ ਸਭਨਾ ਅੰਦਰਿ ਇਕੋ ਜਾਣੀ।

Bahu Rangee Ik Rangu Hai Sabhanaan Andari Iko Jaanee |

Mixed with various colours it assumes those colours but in itself it is colourless common to all.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੩


ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਵਿਰਤੀ ਹਾਣੀ।

Tataa Hovai Dhup Vichi Chhaavai Thhaddhaa Viratee Haanee |

It becomes hot in the sun and cool in the shade, that is it acts in consonance with its companions (sun and shade).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੪


ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ।

Tapadaa Praupakaar No Thhaddhay Praupakaar Vihaanee |

Whethger hot or cold its purpose always is other's good.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੫


ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਆਣੀ।

Agani Bujhaaay Tapati Vichi Thhaddhaa Hovai Bilamu N Aanee |

Though itself warm it extinguishes the fire and takes no time to get cold again.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੬


ਗੁਰੁ ਸਿਖੀ ਦੀ ਏਹ ਨੀਸਾਣੀ ॥੧੩॥

Guru Sikhee Dee Ayhu Neesaanee ||13 ||

These are the virtuous marks of the Sikh culture.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੩ ਪੰ. ੭