Rare Sikh
ਵਿਰਲੇ ਸਿੱਖ

Bhai Gurdas Vaaran

Displaying Vaar 28, Pauri 17 of 22

ਤੇ ਵਿਰਲੇ ਸੈਂਸਾਰ ਵਿਚਿ ਦਰਸਨ ਜੋਤਿ ਪਤੰਗ ਮਿਲੰਦੇ।

Tay Viralay Sainsaar Vichi Darasan Joti Patang Miladay |

Rare are those people who like a moth rush toward the flame of the glimpse (of the Lord).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੧


ਤੇ ਵਿਰਲੇ ਸੈਂਸਾਰ ਵਿਚਿ ਸਬਦ ਸੁਰਤਿ ਹੋਇ ਮਿਰਗ ਮਰੰਦੇ।

Tay Viralay Sainsaar Vichi Sabad Surati Hoi Mirag Maranday |

They are also rare in the world who merging their consciousness in the Word die like a deer.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੨


ਤੇ ਵਿਰਲੇ ਸੈਂਸਾਰ ਵਿਚਿ ਚਰਣ ਕਵਲ ਹੁਇ ਭਵਰ ਵਸੰਦੇ।

Tay Viralay Sainsaar Vichi Charan Kaval Hui Bhavar Vasanday |

Rare are they in this world who like black bee adore lotus feet of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੩


ਤੇ ਵਿਰਲੇ ਸੈਂਸਾਰ ਵਿਚਿ ਪਿਰਮ ਸਨੇਹੀ ਮੀਨ ਤਰੰਦੇ।

Tay Viralay Sainsaar Vichi Piram Sanayhee Meen Taranday |

Rare are (the Sikhs) in the world who becoming full of love swim like fish.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੪


ਤੇ ਵਿਰਲੇ ਸੈਂਸਾਰ ਵਿਚਿ ਗੁਰੁ ਸਿਖ ਗੁਰੁ ਸਿਖ ਸੇਵ ਕਰੰਦੇ।

Tay Viralay Sainsaar Vichi Guru Sikh Guru Sikh Sayv Karanday |

Such Sikhs of the Guru are also rare who serve other Sikhs of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੫


ਭੈ ਵਿਚਿ ਜੰਮਨਿ ਭੈ ਰਹਨਿ ਭੈ ਵਿਚਿ ਮਰਿ ਗੁਰੁ ਸਿਖ ਜੀਵੰਦੇ।

Bhai Vichi Janmani Bhai Rahani Bhai Vichi Mari Guru Sikh Jeevanday |

Taking birth and sustaining in His order (fear), the Sikhs of the Guru who die while alive (are also rare).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੬


ਗੁਰਮੁਖ ਸੁਖ ਫਲੁ ਪਿਰਮੁ ਚਖੰਦੇ ॥੧੭॥

Guramukh Sukh Fal Piramu Chakhanday ||17 ||

Thus becoming gurmukhs they taste the fruit of joy.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੭ ਪੰ. ੭