No liberation without the perfect Guru
ਪੂਰਾ ਗੁਰੂ 'ਨਾਨਕ' ਬਿਨ ਗਤਿ ਨਹੀਂ

Bhai Gurdas Vaaran

Displaying Vaar 28, Pauri 19 of 22

ਚਾਰਿ ਵਰਣ ਕਰਿ ਵਰਤਿਆ ਵਰਨੁ ਚਿਹਨੁ ਕਿਹੁ ਨਦਰਿ ਆਇਆ।

Chaari Varan Kari Varatiaa Varanu Chihanu Kihu Nadari N Aaiaa |

That Lord is diffused in all the four varnas, but , His own colour and mark are imperceptible.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੧


ਛਿਅ ਦਰਸਨੁ ਭੇਖ ਧਾਰੀਆਂ ਦਰਸਨ ਵਿਚਿ ਦਰਸਨੁ ਪਾਇਆ।

Chhia Darasanu Bhaykhadhareeaan Darasan Vichi N Darasanu Paaiaa |

The followers of the six philosophical orders (of India) could not see Him in their philosophies.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੨


ਸੰਨਿਆਸੀ ਦਸ ਨਾਵ ਧਰਿ ਨਾਉ ਗਣਾਇ ਨਾਉ ਧਿਆਇਆ।

Sanniaasee Das Naav Dhari Naau Ganaai N Naau Dhiaaiaa |

Sannyasis giving ten names to their sects, counted His many names but donnot contemplate the Nam.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੩


ਰਾਵਲ ਬਾਰਹ ਪੰਥ ਕਰਿ ਗੁਰਮੁਖ ਪੰਥੁ ਅਲਖੁ ਲਖਾਇਆ।

Raaval Baarah Panthh Kari Guramukh Panthhu N Alakhu Lakh Aaiaa |

Ravals (yogis) made their twelve sects but the imperceptible way of the gurmukhs could not be known by them.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੪


ਬਹੁ ਰੂਪੀ ਬਹੁ ਰੂਪੀਏ ਰੂਪ ਰੇਖ ਲੇਖੁ ਮਿਟਾਇਆ।

Bahu Roopee Bahu Roopeeay Roop N Raykh N Laykhu Mitaaiaa |

The mimics assumed many forms but even then they could not wipe out the writ (inscribed by the Lord) i.e. they could not attain liberation from transmigration.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੫


ਮਿਲਿ ਮਿਲਿ ਚਲਦੇ ਸੰਗ ਲਖ ਸਾਧੂ ਸੰਗਿ ਰੰਗ ਰੰਗਾਇਆ।

Mili Mili Chaladay Sang Lakh Saadhoo Sangi N Rang Rangaaiaa |

Though millions of people move jointly creating various leagues and sects but they also could not dye their minds in the (steadfast) colour of holy congregation.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੬


ਵਿਣ ਗੁਰੁ ਪੂਰੇ ਮੋਹੇ ਮਾਇਆ ॥੧੯॥

Vin Guru Pooray Mohay Maaiaa ||19 ||

Without the perfect Guru, they all are infatuated by maya.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੯ ਪੰ. ੭