Rare behave according to the wisdom of the Guru
ਵਿਰਲੇ ਬੰਦੇ

Bhai Gurdas Vaaran

Displaying Vaar 28, Pauri 20 of 22

ਕਿਰਸਾਣੀ ਕਿਰਸਾਣ ਕਰਿ ਖੇਤ ਬੀਜਿ ਸੁਖ ਫਲੁ ਲਹੰਦੇ।

Kirasaani Kirasaan Kari Khayt Beeji Sukh Fal N Lahanday |

Farmers even having done their farming donot attain the fruit of spiritual Leasure.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੧


ਵਣਜੁ ਕਰਨਿ ਵਾਪਾਰੀਏ ਲੈ ਲਾਹਾ ਨਿਜ ਘਰਿ ਵਸੰਦੇ।

Vanaju Karani Vaapaareeay Lai Laahaa Nij Ghari N Vasanday |

The traders engaged in profitable trading donot remain stablized theirselves.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੨


ਚਾਕਰ ਕਰਿ ਕਰਿ ਚਾਕਰੀ ਹਉਮੈ ਮਾਰਿ ਸੁਲਹ ਕਰੰਦੇ।

Chaakar Kari Kari Chaakaree Haumai Maari N Sulah Karanday |

The servants go on doing their jobs but not eschewing ego Alley donot meet the Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੩


ਪੁੰਨ ਦਾਨ ਚੰਗਿਆਈਆਂ ਕਰਿ ਕਰਿ ਕਰਤਬ ਥਿਰੁ ਰਹੰਦੇ।

Punn Daan Changiaaeeaan Kari Kari Karatab Diru N Rahanday |

People, despite their virtues and charities and .even performing many duties donot remain stablized.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੪


ਰਾਜੇ ਪਰਜੇ ਹੋਇ ਕੈ ਕਰਿ ਕਰਿ ਵਾਦੁ ਪਾਰਿ ਪਵੰਦੇ।

Raajay Prajay Hoi Kai Kari Kari Vaadu N Paari Pavanday |

Becoming rulers And subjects, people undertake many quarrels but donot go across the world wean.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੫


ਗੁਰਸਿਖ ਸੁਣਿ ਗੁਰੁ ਸਿਖ ਹੋਇ ਸਾਧਸੰਗਤਿ ਕਰਿ ਮੇਲ ਮਿਲੰਦੇ।

Gur Sikh Suni Gurusikh Hoi Saadhsangati Kari Mayl Miladay |

Sikhs of the Guru, adopt teachings of the Guru, and joining the holy congregation attain that supreme Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੬


ਗੁਰਮਤਿ ਚਲਦੇ ਵਿਰਲੇ ਬੰਦੇ ॥੨੦॥

Guramati Chaladay Viralay Banday ||20 ||

Only rare ones behave in accordance with the wisdom of the Guru, the Gurmati.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੦ ਪੰ. ੭