Guru without virtues
ਬਿਨ ਗੁਣ ਗੁਰੂ

Bhai Gurdas Vaaran

Displaying Vaar 28, Pauri 21 of 22

ਗੁੰਗਾ ਗਾਵਿ ਜਾਣਈ ਬੋਲਾ ਸੁਣੈ ਅੰਦਰਿ ਆਣੈ।

Gungaa Gaavi N Jaanaee Bolaa Sunai N Andari Aanai |

The dumb person cannot sing and the deaf cannot hear so that nothing enters their understanding.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੧


ਅੰਨ੍ਹੈ ਦਿਸਿ ਆਵਈ ਰਾਤਿ ਅਨ੍ਹੇਰੀ ਘਰੁ ਸਿਞਾਣੈ।

Annhai Disi N Aavaee Raati Anhayree Gharu N Siaanai |

The blind cannot see and in the dark and he cannot identify the house (he lives in).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੨


ਚਲਿ ਸਕੈ ਪਿੰਗੁਲਾ ਲੂਲ੍ਹਾ ਗਲਿ ਮਿਲਿ ਹੇਤੁ ਜਾਣੈ।

Chali N Sakai Pingulaa |oolhaa Gali Mili Haytu N Jaanai |

A cripple cannot keep pace and a handicapped cannot embrace to show his love.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੩


ਸੰਢਿ ਸਪੁਤੀ ਥੀਐ ਖੁਸਰੇ ਨਾਲਿ ਰਲੀਆਂ ਮਾਣੈ।

Sanddhi Suputee N Thheeai Khusaray Naali N Raleeaan Maanai |

A barren woman cannot have a son, nor can she enjoy coition with a eunuch.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੪


ਜਣਿ ਜਣਿ ਪੁਤਾ ਮਾਈਆਂ ਲਾਡਲ ਨਾਂਵ ਧਰੇਨ ਧਿਙਾਣੈ।

Jani Jani Putaan Maaeeaan Thhalay Naanv Dharayni Dhiaanai |

The mothers giving births to their sons give them pet names lovingly (but mere good names cannot make a good man).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੫


ਗੁਰਸਿਖੀ ਸਤਿਗੁਰੂ ਵਿਣੁ ਸੂਰਜੁ ਜੋਤਿ ਹੋਇ ਟਟਾਣੈ।

Gurasikhee Satiguroo Vinu Sooraju Joti N Hoi Tataanai |

Sikh life without the true Guru is impossible as a glow worm cannot enlighten the sun.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੬


ਸਾਧਸੰਗਤਿ ਗੁਰ ਸਬਦੁ ਵਖਾਣੈ ॥੨੧॥

Saadhsangati Gur Sabadu Vakhaanai ||21 ||

In the holy congretation the word of the Guru is explained (and the jiv cultivates understanding).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੧ ਪੰ. ੭