Invaluableness of Sikh life
ਸਿਖੀ ਦੀ ਅਮੋਲਕਤਾ

Bhai Gurdas Vaaran

Displaying Vaar 28, Pauri 3 of 22

ਗੁਰ ਸਿਖੀ ਦਾ ਸਿਖਣਾ ਨਾਦੁ ਵੇਦ ਆਖਿ ਵਖਾਣੈ।

Gur Sikhee Daa Sikhanaa Naathhu N Vayd N Aakhi Vakhaanai |

The discipline of the discipleship of the Guru is ineffable for the Vedas and all the melodies.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੧


ਗੁਰ ਸਿਖੀ ਦਾ ਲਿਖਣਾ ਲਖ ਚਿਤ੍ਰ ਗੁਪਤਿ ਲਿਖਿ ਜਾਣੈ।

Gur Sikhee Daa |ikhanaa Lakh N Chitr Gupatilikhi Jaanai |

Even Chitragupt, the writer of the accounts of the actions of the people, does not know how to write about the spirit of Sikh life.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੨


ਗੁਰਸਿਖੀ ਦਾ ਸਿਮਰਣੋ ਸੇਖ ਅਸੰਖ ਰੇਖ ਸਿਞਾਣੈ।

Gur Sikhee Daa Simaranon Saykh Asankh N Raykh Siaanai |

The glory of simaran, remembrance of the name of the Lord, cannot be known by myriad Seanags (thousand hooded mythical snake).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੩


ਗੁਰ ਸਿਖੀ ਦਾ ਵਰਤਮਾਨੁ ਵੀਹ ਇਕੀਹ ਉਲੰਘਿ ਪਛਾਣੈ।

Gur Sikhee Daa Varatamaanu Veeh Ikeeh Ulaghi Pachhaanai |

The conduct of the Sikh spirit can be known only by going beyond the worldly phenomena.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੪


ਗੁਰ ਸਿਖੀ ਦਾ ਬੁਝਣਾ ਗਿਆਨ ਧਿਆਨ ਅੰਦਰਿ ਕਿਵ ਆਣੈ।

Gur Sikhee Daa Bujhanaa Giaan Dhiaan Andari Kiv Aanai |

How can anybody understand the Sikh way of life or Gursikhi through learning and contemplation alone?

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੫


ਗੁਰ ਪਰਸਾਦੀ ਸਾਧ ਸੰਗਿ ਸਬਦ ਸੁਰਤਿ ਹੋਇ ਮਾਣੁ ਨਿਮਾਣੈ।

Gur Prasaathhi Saadhsangi Sabad Surati Hoi Maanu Nimaanai |

By the grace of the Guru, in the holy congregation, the gursikh concentrating his consciousness in the Word sheds pride and becomes humble.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੬


ਭਾਇ ਭਗਤਿ ਵਿਰਲਾ ਰੰਗੁ ਮਾਣੈ ॥੩॥

Bhaai Bhagati Viralaa Rangu Maanai ||3 ||

A rare one may enjoy the pleasure of loving devotion.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੩ ਪੰ. ੭