Joy and teachings of the Sikh life
ਸਿੱਖੀ ਦੀ ਸਿੱਖ੍ਯਾ ਤੇ ਰਸ

Bhai Gurdas Vaaran

Displaying Vaar 28, Pauri 4 of 22

ਗੁਰ ਸਿਖੀ ਦਾ ਸਿਖਣਾ ਗੁਰਮੁਖਿ ਸਾਧਸੰਗਤਿ ਦੀ ਸੇਵਾ।

Gur Sikhee Daa Sikhanaa Guramukhi Saadhsangati Dee Sayvaa |

The way of learning the conduct of a Sikh of the Guru is that one should be the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੧


ਦਸ ਅਵਤਾਰ ਸਿਖਿਆ ਗੀਤਾ ਗੋਸਟਿ ਅਲਖ ਅਭੇਵਾ।

Das Avataar N Sikhiaa Geetaa Gosati Alakh Abhayvaa |

This mystery was not known even to the ten incarnations (of Visrnu); this mystery is beyond the Gita and discussions.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੨


ਵੇਦ ਜਾਣਨ ਭੇਦ ਕਿਹੁ ਲਿਖਿ ਪੜਿ ਸੁਣਿ ਸਣੁ ਦੇਵੀ ਦੇਵਾ।

Vayd N Jaanan Bhayd Kihulikhi Parhi Suni Sanu Dayvee Dayvaa |

Then the Vedas know not its secret though they are studied by gods and godesses.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੩


ਸਿਧ ਨਾਥ ਸਮਾਧਿ ਵਿਚਿ ਤੰਤ ਮੰਤ ਲੰਘਾਇਨਿ ਖੇਵਾ।

Sidh Naathh N Samaadhi Vichi Tant N Mant Laghaaini Khayvaa |

The deep meditations of the siddhs, naths and even the tantta­tras could not cross the teachings and practices of Sikh way of life.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੪


ਲਖ ਭਗਤਿ ਜਗਤ ਵਿਚਿ ਲਿਖਿ ਗਏ ਗੁਰੁ ਸਿਖੀ ਟੇਵਾ।

lakh Bhagati Jagat Vichilikhi N Gaay Guru Sikhee Tayvaa |

Millions of devotees flourished in this World but they also could not understand the life-discipline of the Sikhs of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੫


ਸਿਲਾ ਅਲੂਣੀ ਚਟਣੀ ਸਾਦਿ ਪੁਜੈ ਲਖ ਲਖ ਮੇਵਾ।

Silaa Aloonee Chatanee Saathhi N Pujai Lakh Lakh Mayvaa |

This life is similar the licking of the saltless stone but its taste is incomparable even to the millions of fruits.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੬


ਸਾਧਸੰਗਤਿ ਗੁਰ ਸਬਦ ਸਮੇਵਾ ॥੪॥

Saadhsangati Gur Sabad Samayvaa ||4 ||

Absorption in the word of the Guru in the holy congregation is the accomplishment of the life of a gursikh.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੭