Invalnability of Sikh life
ਸਿੱਖੀ ਦੀ ਅਮੋਲਕਤਾ

Bhai Gurdas Vaaran

Displaying Vaar 28, Pauri 7 of 22

ਗੁਰ ਸਿਖੀ ਦਾ ਸਿਖਣਾ ਗੁਰੁ ਸਿਖ ਸਿਖਣ ਬਜਰੁ ਭਾਰਾ।

Gur Sikhee Daa Sikhanaa Guru Sikh Sikhan Bajaru Bhaaraa |

Learning of the Sikh way of life is as tough as the thunderbolt and only the Sikhs of the Guru learn it.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੧


ਗੁਰੁ ਸਿਖੀ ਦਾ ਲਿਖਣਾ ਲੇਖੁ ਅਲੇਖੁ ਲਿਖਣ ਹਾਰਾ।

Gur Sikhee Daa |ikhanaa Laykhu Alaykhu N |ikhanahaaraa |

Writing about the Sikh-life is also beyond all accounts; none can write.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੨


ਗੁਰੁ ਸਿਖੀ ਦਾ ਤੋਲਣਾ ਤੁਲਿ ਤੋਲਿ ਤੁਲੈ ਤੁਲ ਧਾਰਾ।

Gur Sikhee Daa Tolanaa Tuli N Toli Tulai Tuladharaa |

No scale can weigh the Sikh way of life.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੩


ਗੁਰੁ ਸਿਖੀ ਦਾ ਦੇਖਣਾ ਗੁਰਮੁਖਿ ਸਾਧਸੰਗਤਿ ਗੁਰਦੁਆਰਾ।

Gur Sikhee Daa Daykhanaa Guramukhi Saadhsangati Guraduaaraa |

The glimpse of the Sikh life can be had only in the holy congregation and the Gurdvara, the door of the Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੪


ਗੁਰੁ ਸਿਖੀ ਦਾ ਚਖਣਾ ਸਾਧਸੰਗਤਿ ਗੁਰੁ ਸਬਦੁ ਵੀਚਾਰਾ।

Gur Sikhee Daa Chakhanaa Saadhsangati Guru Sabadu Veechaaraa |

Pondering upon the word of Guru in the holy congregation is like tasting of the Sikh way of life.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੫


ਗੁਰੁ ਸਿਖੀ ਦਾ ਸਮਝਣਾ ਜੋਤੀ ਜੋਤਿ ਜਗਾਵਣਹਾਰਾ।

Gur Sikhee Daa Samajhanaa Jotee Joti Jagaavanahaaraa |

Understanding of the Sikh life is like kindling the flame of the Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੬


ਗੁਰਮੁਖਿ ਸੁਖ ਫਲੁ ਪਿਰਮੁ ਪਿਆਰਾ ॥੭॥

Guramukhi Sukh Fal Piramu Piaaraa ||7 ||

The pleasure-fruit of the Gurmukhs is the love of the dear Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੭ ਪੰ. ੭