One becomes truthful after attaining the Sikh-life
ਸਿੱਧੀ ਪਾਕੇ ਉੱਚੇ ਹੋਈਦਾ ਹੈ

Bhai Gurdas Vaaran

Displaying Vaar 28, Pauri 8 of 22

ਗੁਰਸਿਖੀ ਦਾ ਰੂਪ ਦੇਖਿ ਇਕਸ ਬਾਝੁ ਹੋਰਸੁ ਦੇਖੈ।

Gur Sikhee Daa Roop Daykhi Ikas Baajhu N Horasu Daykhai |

One who has attained Sikh-life does not wish to have glimpse of any (god, goddess) except the Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੧


ਗੁਰਸਿਖੀ ਦਾ ਚਖਣਾ ਲਖ ਅੰਮ੍ਰਿਤ ਫਲ ਫਿਕੈ ਲੇਖੈ।

Gur Sikhee Daa Chakhanaa Lakh Anmrit Fal Dhikai Laykhai |

To one who has tasted the Sikh-life, million of ambrosial fruits taste mawkish.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੨


ਗੁਰਸਿਖੀ ਦਾ ਨਾਦੁ ਸੁਣਿ ਲਖ ਅਨਹਦ ਵਿਸਮਾਦ ਅਲੇਖੈ।

Gur Sikhee Daa Naathhu Suni Lakh Anahad Visamaad Alaykhai |

Listening to the melody of Sikh-life, one enjoys the wondrous delight of millions of unstruck melodies.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੩


ਗੁਰਸਿਖੀ ਦਾ ਪਰਸਣਾ ਠੰਢਾ ਤਤਾ ਭੇਖ ਅਭੇਖੈ।

Guroo Sikhee Daa Prasanaa Thhaddhaa Tataa Bhaykh Abhaykhai |

Those who have come in touch with the Sikh spirit have gone beyond the impacts of :hot and cold, guise and disguise.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੪


ਗੁਰਸਿਖੀ ਦੀ ਵਾਸੁ ਲੈ ਹੁਇ ਦੁਰਗੰਧ ਸੁਗੰਧ ਸਰੇਖੈ।

Gur Sikhee Daa Vaasu Lai Hui Duragandh Sugandh Saraykhai |

Having inhaled the fragrance of Sikh life, one feels all other fragrances as a smell.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੫


ਗੁਰਸਿਖੀ ਮਰ ਜੀਵਣਾ ਭਾਇ ਭਗਤਿ ਭੈ ਨਿਮਖ ਨਿਮੇਖੈ।

Gur Sikhee Mar Jeevanaa Bhaai Bhagati Bhai Nimakh Namaykhai |

One who has started living the ,Sikh way of life, lives every moment in loving devotion.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੬


ਅਲੇਪ ਰਹੈ ਗੁਰ ਸਬਦਿ ਵਿਸੇਖੈ ॥੮॥

Alapi Rahai Gur Sabadi Visaykhai ||8 ||

Subsumed in the 'word of Guru, he remains detached from the world.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੮ ਪੰ. ੭