Activity in the Sikh-life
ਸਿੱਖੀ ਦਾ ਕਰਤੱਬ

Bhai Gurdas Vaaran

Displaying Vaar 28, Pauri 9 of 22

ਗੁਰਮੁਖਿ ਸਚਾ ਪੰਥੁ ਹੈ ਸਿਖੁ ਸਹਜ ਘਰਿ ਜਾਇ ਖਲੋਵੈ।

Guramukhi Sachaa Panthhu Hai Sikhu Sahaj Ghari Jaai Khalovai |

The way of gurmukhs is that way of truth treading which, the Sikh automatically stabilizes in his innate nature.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੧


ਗੁਰਮੁਖਿ ਸਚੁ ਰਹਰਾਸਿ ਹੈ ਪੈਰੀਂ ਪੈ ਪਾਖਾਕੁ ਜੁ ਹੋਵੈ।

Guramukhi Sachu Raharaasi Hai Paireen Pai Paa Khaaku Ju Hovai |

The conduct of gurmukhs is true; touching of the feet and becoming of dust of the feet i.e. getting most humble is their active behaviour.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੨


ਗੁਰੁ ਸਿਖੀ ਦਾ ਨਾਵਣਾ ਗੁਰਮਤਿ ਲੈ ਦੁਰਮਤਿ ਮਲੁ ਧੋਵੈ।

Guru Sikhee Daa Naavanaa Guramati Lai Duramati Malu Dhovai |

The ablution in Sikh-life is washing away of evil propensities by adopting the wisdom of the Guru (gurmat).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੩


ਗੁਰੁ ਸਿਖੀ ਦਾ ਪੂਜਣਾ ਗੁਰਸਿਖ ਪੂਜ ਪਿਰਮ ਰਸੁ ਭੋਵੈ।

Guru Sikhee Daa Poojanaa Gurasikh Pooj Piram Rasu Bhovai |

Worship in Sikh-life is the worship (service) to the Sikhs of the Guru and getting drenched in the shower of love of the dear Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੪


ਗੁਰੁ ਸਿਖੀ ਦਾ ਮੰਨਣਾ ਗੁਰ ਬਚਨੀ ਗਲਿ ਹਾਰੁ ਪਰੋਵੈ।

Guru Sikhee Daa Mannanaa Gur Bachanee Gali Haaru Parovai |

Wearing the words of the Guru like garland, is the accepting of the will of the Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੫


ਗੁਰੁ ਸਿਖੀ ਦਾ ਜੀਵਣਾ ਜੀਵਦਿਆਂ ਮਰਿ ਹਉਮੈ ਖੋਵੈ।

Guru Sikhee Daa Jeevanaa Jeenvadiaan Mari Haumai Khovai |

Life of a gursikh is being dead i.e. losing one's ego while alive.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੬


ਸਾਧਸੰਗਤਿ ਗੁਰੁ ਸਬਦ ਵਿਲੋਵੈ ॥੯॥

Saadhsangati Gur Sabad Vilovai ||9 ||

In such a life the word of the Guru is churned in the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੯ ਪੰ. ੭