Invocation
ਨਮਸਕਾਰਾਤਮਕ ਮੰਗਲਾਚਰਣ

Bhai Gurdas Vaaran

Displaying Vaar 3, Pauri 1 of 20

ਆਦਿ ਪੁਰਖ ਆਦੇਸ, ਆਦਿ ਵਖਾਣਿਆ।

Aadi Purakh Aadaysu Aadi Vakhaaniaa |

I bow before the primeval Lord who has been told as the primordial cause of all.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੧


ਸੋ ਸਤਿਗੁਰ ਸਚਾ ਵੇਸੁ, ਸਬਦਿ ਸਿਞਾਣਿਆ।

So Satiguru Sachaa Vaysu Sabadi Siaaniaa |

Truth incarnate that true Guru is realised through the Word.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੨


ਸਬਦਿ ਸੁਰਤਿ ਉਪਦੇਸੁ, ਸਚਿ ਸਮਾਣਿਆ।

Sabadi Surati Upadaysu Sachi Samaaniaa |

Only they have realised Him whose surati (consciousness) has merged into the truth after accepting the commands of the Word.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੩


ਸਾਧ ਸੰਗਤਿ ਸਚੁ ਦੇਸੁ, ਘਰੁ ਪਰਵਾਣਿਆ।

Saadhsangati Sachu Daysu Gharu Pravaaniaa |

Holy congregation is the genuine basis and authentic abode of truth.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੪


ਪ੍ਰੇਮ ਭਗਤਿ ਆਵੇਸੁ, ਸਹਜਿ ਸੁਖਾਣਿਆ।

Praym Bhagati Aavaysu Sahaji Sukhaaniaa |

Wherein the individual inspired by loving devotion enjoys the innate delight.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੫


ਭਗਤ ਵਛਲੁ ਪਰਵੇਸੁ, ਮਾਣ ਨਿਮਾਣਿਆ।

Bhagati Vachhalu Pravaysu Maanu Nimaaniaa |

Lord, kind to the devotees and the glory of the poor, also assimilates Himself in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੬


ਬ੍ਰਹਮਾ ਬਿਸਨੁ ਮਹੇਸੁ, ਅੰਤੁ ਜਾਣਿਆ।

Brahamaa Bisanu Mahaysu Antu N Jaaniaa |

Even Brahma, Visnu, Mahesa could not know His mysteries.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੭


ਸਿਮਰਿ ਸਹਸਿ ਫਣ ਸੇਸੁ, ਤਿਲੁ ਪਛਾਣਿਆ।

Simari Sahasi Dhan Saysu Tilu N Pachhaaniaa |

Sesanag remembering Him with its thousand hoods could not understand Him.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੮


ਗੁਰਮੁਖਿ ਦਰ ਦਰਵੇਸੁ ਸਚੁ ਸੁਹਾਣਿਆ ॥੧॥

Guramukhi Dar Daravaysu Sachu Suhaaniaa ||1 ||

The truth is pleasing to those gurmukhs who have become dervish at the door of holy congregation.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧ ਪੰ. ੯