The dust of the feet
ਚਰਨ ਧੂੜ

Bhai Gurdas Vaaran

Displaying Vaar 3, Pauri 10 of 20

ਗੁਰ ਮੂਰਤਿ ਕਰਿ ਧਿਆਨ ਸਦਾ ਹਜੂਰ ਹੈ।

Gur Moorati Kari Dhiaan Sadaa Hajoor Hai |

Concentrate upon the Guru-word considering it as the figure of the Guru who is always with you.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੧


ਗੁਰਮੁਖਿ ਸਬਦ ਗਿਆਨੁ ਨੇੜਿ ਦੂਰ ਹੈ।

Guramukhi Sabadu Giaanu Nayrhi N Door Hai |

Due to the knowledge of the Word, the gurmukh finds the Lord always near and not far off.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੨


ਪੂਰਬ ਲਿਖਤ ਨੀਸਾਨ ਕਰਮ ਅੰਕੂਰ ਹੈ।

Purabi |ikhatu Neesaanu Karam Ankoor Hai |

But the seed of karmas aprouts according to the previous karmas.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੩


ਗੁਰ ਸੇਵਾ ਪਰਧਾਨ ਸੇਵਕ ਸੂਰ ਹੈ।

Gur Sayvaa Pradhanu Sayvak Soor Hai |

The valiant servant becomes leader in doing service to the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੪


ਪੂਰਨ ਪਰਮ ਨਿਧਾਨ ਸਦ ਭਰਪੂਰ ਹੈ।

Pooran Pram Nidhaan Sad Bharapoor Hai |

God, the supreme store house is always full and omnipresent.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੫


ਸਾਧ ਸੰਗਤਿ ਅਸਥਾਨ ਜਗਮਗ ਨੂਰ ਹੈ।

Saadhsangati Asathhaanu Jag Mag Noor Hai |

His glory shines forth in the holy congregation of the saints.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੬


ਲਖ ਲਖ ਸਸੀਅਰ ਭਾਨੁ ਕਿਰਨ ਠਰੂਰ ਹੈ।

lakh Lakh Saseear Bhaanu Kirani Thharoor Hai |

The brightness of myriads of moons and suns is subdued before the light of the holy congregation.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੭


ਲਖ ਲਖ ਬੇਦ ਪੁਰਾਣਿ ਕੀਰਤਨ ਚੂਰ ਹੈ।

lakh Lakh Bayd Puraani Keeratan Choor Hai |

Millions of Vedas and Puranas are insignificant before the praises of the Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੮


ਭਗਤਿ ਵਛਲ ਪਰਵਾਣੁ ਚਰਣਾ ਧੂਰ ਹੈ ॥੧੦॥

Bhagati Vachhal Pravaanu Charana Dhoor Hai ||10 ||

The dust of the feet of the beloved of the Lord is dear to the gurmukh.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੦ ਪੰ. ੯