Oneness of the Guru and the Sikh
ਗੁਰ ਸਿੱਖ ਅਭੇਦ

Bhai Gurdas Vaaran

Displaying Vaar 3, Pauri 11 of 20

ਗੁਰ ਸਿਖੁ ਸਿਖੁ ਗੁਰ ਸੋਇ ਅਲਖੁ ਲਖਾਇਆ।

Gur Sikhu Sikhu Gur Soi Alakhu Lakh Aaiaa |

Being one with each other the Guru and the Sikh have made the Lord perceptible (in the form of Guru).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੧


ਗੁਰ ਦੀਖਿਆ ਲੈ ਸਿਖ ਸਿਖੁ ਸਦਾਇਆ।

Gur Deekhiaa Lai Sikhi Sikhu Sadaaiaa |

Getting initiated by the Guru the disciple has become a Sikh.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੨


ਗੁਰ ਸਿਖ ਇੱਕੋ ਹੋਇ ਜੋ ਗੁਰ ਭਾਇਆ।

Gur Sikh Iko Hoi Jo Gur Bhaaiaa |

It was the Lord’s desire that the Guru and the disciple would become one.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੩


ਹੀਰਾ ਕਣੀ ਪਰੋਇ ਹੀਰੁ ਬਿਧਾਇਆ।

Heeraa Kanee Paroi Heeru Bidhaaiaa |

It seems as if the diamond cutting the diamond has brought the other one in one string;

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੪


ਜਲ ਤਰੰਗੁ ਅਵਲੋਇ ਸਲਿਲ ਸਮਾਇਆ।

Jal Tarangu Avaloi Salil Samaaiaa |

Or the wave of water has merged in water, or the light of one lamp has come to reside in another lamp.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੫


ਜੋਤੀ ਜੋਤਿ ਸਮੋਇ ਦੀਪੁ ਦੀਪਾਇਆ।

Jotee Joti Samoi Deepu Deepaaiaa |

The wondrous deed (of the Lord) seems to have been transformed into a parable.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੬


ਅਚਰਜ ਅਚਰਜੁ ਢੋਇ ਚਲਿਤੁ ਬਣਾਇਆ।

Acharaj Acharaju Ddhoi Chalitu Banaaiaa |

It is as if the sacred ghee has been produced after churning the curd.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੭


ਦੁਧਹੁਂ ਦਹੀ ਵਿਲੋਇ ਘੇਉ ਕਢਾਇਆ।

Dudhahu Dahee Viloi Ghiu Kathhdhaaiaa |

The One Light has scattered in all the three worlds.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੮


ਇਕ ਚਾਨਣੁ ਤ੍ਰਿਹੁ ਲੋਇ ਪ੍ਰਗਟੀ ਆਇਆ ॥੧੧॥

Iku Chaananu Trihu |oi Pragateeaaiaa ||11 ||

It is as if the sacred ghee has been produced after churning the curd. The

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੧ ਪੰ. ੯