Oneness of the Guru and the Sikh
ਉਪਰਲੇ ਭਾਵ ਪਰ

Bhai Gurdas Vaaran

Displaying Vaar 3, Pauri 12 of 20

ਸਤਿਗੁਰ ਨਾਨਕ ਦੇਉ ਗੁਰਾ ਗੁਰੁ ਹੋਇਆ।

Satigur Naanak Dayu Guraa Guru Hoiaa |

The True Guru Nanak Dev was the Guru of Gurus.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੧


ਅੰਗਦੁ ਅਲਖੁ ਅਭੇਉ ਸਹਜਿ ਸਮੋਇਆ।

Angadu Alakhu Abhayu Sahaji Samoiaa |

He installed Guru Angad Dev on the invisible abd mysterious throne of equipoise.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੨


ਅਮਰਹੁ ਅਮਰ ਸਮੇਉ ਅਲਖੁ ਅਲੋਇਆ।

Amarahu Amar Samayu Alakhu Aloiaa |

Merging Amar Das into the external Lord he made him see the invisible.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੩


ਰਾਮ ਨਾਮ ਅਰਿਖੇਉ ਅੰਮ੍ਰਿਤੁ ਚੋਇਆ।

Raam Naam Arikhayu Anmritu Choiaa |

Guru Ram Das was made to quaff the delight of supreme nectar.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੪


ਗੁਰ ਅਰਜਨ ਕਰਿ ਸੇਉ ਢੋਐ ਢੋਇਆ।

Gur Arajan Kari Sayu Ddhoai Ddhoiaa |

Guru Arjan Dev got the largess of service (from Guru Ram Das).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੫


ਗੁਰੁ ਹਰਿ ਗੋਬਿੰਦੁ ਅਮੇਉ ਅਮਿਉ ਵਿਲੋਇਆ।

Gur Hari Gobind Amayu Amiu Viloiaa |

Guru Hargobind also churned the sea (of Word)

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੬


ਸਚਾ ਸਚਿ ਸੁਚੇਉ ਸਚਿ ਖਲੋਇਆ।

Sachaa Sachi Suchayu Sachi Khaloiaa |

And due to the grace of all these truthful personalities, the truth of the Lord has come to reside in the hearts of common people, who have fully devoted their selves to the Word.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੭


ਆਤਮ ਅਗਹ ਅਗਹੇਉ ਸਬਦੁ ਪਰੋਇਆ।

Aatm Agah Gahayu Sabadu Paroiaa |

Even empty hearts of the people have been filled by sabad, the Word

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੮


ਗੁਰਮੁਖ ਅਭਰ ਭਰੇਉ ਭਰਮ ਭਉ ਖੋਇਆ ॥੧੨॥

Guramukh Abhar Bharayu Bharam Bhau Khoiaa ||12 ||

And the Gurmukhs have exterminated their fears and delusions.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੨ ਪੰ. ੯