Gurmukh
ਗੁਰਮੁਖ

Bhai Gurdas Vaaran

Displaying Vaar 3, Pauri 13 of 20

ਸਾਧ ਸੰਗਤਿ ਭਉ ਭਾਉ ਸਹਜੁ ਬੈਰਾਗ ਹੈ।

Saadhsangati Bhau Bhaau Sahaju Bairaagu Hai |

Fear (of God) and love (for mankind) being diffused in the holy congregation the sense of non-attachment always prevails.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੧


ਗੁਰਮੁਖਿ ਸਹਜਿ ਸੁਭਾਉ ਸੁਰਤਿ ਸੁ ਜਾਗੁ ਹੈ।

Guramukhi Sahaji Subhaau Surati Su Jaagu Hai |

By nature, the Gurmukhs remian alert i.e. their consciousness remains attuned to Sabad, the Word.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੨


ਮਧੁਰ ਬਚਨ ਆਲਾਉ ਹਉਮੈ ਤਿਆਗ ਹੈ।

Madhur Bachan Aalaau Haumai Tiaagu Hai |

They speak sweet words and they have already expelled ego from their selves.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੩


ਸਤਿਗੁਰ ਮਤਿ ਪਰਥਾਉ ਸਦਾ ਅਨੁਰਾਗੁ ਹੈ।

Satigur Mati Pradaau Sadaa Anuraagu Hai |

Conducting themselves according to the wisdom of the Guru they always remain imbued in love (of the Lord).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੪


ਪਿਰਮ ਪਿਆਲੇ ਸਾਉ ਮਸਤਕਿ ਭਾਗ ਹੈ।

Piram Piaalay Saau Masataki Bhaagu Hai |

They feeling fortunate quaff the cup of love (of the Lord).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੫


ਬ੍ਰਹਮ ਜੋਤਿ ਬ੍ਰਹਮਾਉ ਗਿਆਨੁ ਚਰਾਗੁ ਹੈ।

Braham Joti Brahamaau Giaanu Charaagu Hai |

Realising the light of the Supreme in their mind they become competent to light the lamp of divine knowledge.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੬


ਅੰਤਰਿ ਗੁਰਮਤਿ ਚਾਉ ਅਲਿਪਤੁ ਅਦਾਗੁ ਹੈ।

Antari Guramati Chaau Alipatu Adaagu Hai |

Due to the wisdom obtained from Guru they have unlimited enthusiasm and they remain untouched by maya and the dirt of the evil propensities.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੭


ਵੀਹ ਇਕੀਹ ਚੜ੍ਹਾਉ ਸਦਾ ਸੁਹਾਗੁ ਹੈ ॥੧੩॥

Veeh Ikeeh Charhhaau Sadaa Suhaagu Hai ||13 ||

In the context of worldliness, they always conduct themselves in a superior position i.e. if the world is twenty, they are twenty one.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੩ ਪੰ. ੮