Gurmukh
ਉਪਰਲੇ ਭਾਵ

Bhai Gurdas Vaaran

Displaying Vaar 3, Pauri 14 of 20

ਗੁਰਮੁਖਿ ਸਬਦ ਸਮ੍ਹਾਲ ਸੁਰਤਿ ਸਮਾਲੀਐ।

Guramukhi Sabad Samhaal Surati Samaaleeai |

The words of gurmukh should always be cherished in one’s heart.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੧


ਗੁਰਮੁਖਿ ਨਦਰਿ ਨਿਹਾਲ ਨੇਹ ਨਿਹਾਲੀਐ।

Guramukhi Nadari Nihaal Nayh Nihaaleeai |

By the benevolent glance of the gurmukh one becomes blest and happy.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੨


ਗੁਰਮੁਖਿ ਸੇਵਾ ਘਾਲਿ ਵਿਰਲੇ ਘਾਲੀਐ।

Guramukhi Sayvaa Ghaali Viralay Ghaaleeai |

Rare are those who attain the sense of discipline and service.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੩


ਗੁਰਮੁਖਿ ਦੀਨ ਦਇਆਲ ਹੇਤੁ ਹਿਆਲੀਐ।

Guramukhi Deen Daiaal Haytu Hiaaleeai |

Gurmukhs being full of love are kind to the poor.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੪


ਗੁਰਮੁਖਿ ਨਿਬਹੈ ਨਾਲਿ ਗੁਰ ਸਿਖ ਪਾਲੀਐ।

Guramukhi Nibahai Naali Gur Sikh Paaleeai |

Gurmukh is ever steadfast and always adheres to the teachings of the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੫


ਰਤਨ ਪਦਾਰਥ ਲਾਲ ਗੁਰਮੁਖਿ ਭਾਲੀਐ।

Ratan Padaarathh Laal Guramukhi Bhaaleeai |

One should seek jewels and rubies from the gurmukhs.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੬


ਗੁਰਮੁਖਿ ਅਕਲ ਅਕਾਲ ਭਗਤਿ ਸੁਖਾਲੀਐ।

Guramukhi Akal Akaal Bhagati Sukhaaleeai |

Gurmukhs are devoid of deception; they, without becoming victim of Time, go on enjoying the delight of devotion.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੭


ਗੁਰਮੁਖਿ ਹੰਸਾ ਢਾਲਿ ਰਸਿਕ ਰਸਾਲੀਐ ॥੧੪॥

Guramukhi Hansaa Ddhaali Rasik Rasaaleeai ||14 ||

Gurmukhs have discriminatory wisdom of swans (who can separate milk from water), and they with their mind and body love their Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੪ ਪੰ. ੮